ISWOTY: ਮੀਰਾਬਾਈ ਚਾਨੂੰ ਨੇ ਜਿੱਤਿਆ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਐਵਾਰਡ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 1 ਮਿੰਟ

ਇੰਤਜ਼ਾਰ ਦੀ ਘੜੀ ਆਖ਼ਰਕਾਰ ਖਤਮ ਹੋ ਗਿਆ ਹੈ ਤੇ ਮੀਰਾਬਾਈ ਚਾਨੂ ਨੇ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡ ਜਿੱਤ ਲਿਆ ਹੈ।

ਨਵੀਂ ਦਿੱਲੀ ਵਿੱਚ ਇੱਕ ਪੁਰਸਕਾਰ ਸਮਾਰੋਹ ਦੌਰਾਨ ਜੇਤੂ ਖਿਡਾਰਨ ਦਾ ਐਲਾਨ ਹੋਇਆ। ਵੇਖੋ ਇਹ ਖ਼ਾਸ ਪ੍ਰੋਗਰਾਮ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)