You’re viewing a text-only version of this website that uses less data. View the main version of the website including all images and videos.
ਸਤਿੰਦਰ ਸਰਤਾਜ: ਘੁੱਪ ਹਨ੍ਹੇਰੇ 'ਚ ਵੀ ਸਿਰਫ਼ 'ਲੋਅ ਦੀ ਕਿਰਨ' ਬਾਰੇ ਕਿਉਂ ਲਿਖਣਾ ਚਾਹੁੰਦੇ ਹਨ- ਵੀਡੀਓ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 1 ਮਿੰਟ
ਮਸ਼ਹੂਰ ਗਾਇਕ ਸਤਿੰਦਰ ਸਰਤਾਜ ਦਾ ਕਹਿਣਾ ਹੈ ਕਿ ਉਹ ਕੋਸ਼ਿਸ਼ ਕਰਦੇ ਹਨ ਕਿ ਕਵਿਤਾ (ਰਚਨਾ) ਵਿੱਚ ਕੋਈ ਨਕਾਰਤਮਕ ਤੱਤ ਨਹੀਂ ਹੋਣੇ ਚਾਹੀਦੇ।
ਉਹ ਕਹਿੰਦੇ ਹਨ, "ਭਾਵੇਂ ਤੁਸੀਂ ਕਿੰਨੇ ਵੀ ਘੁੱਪ ਹਨ੍ਹੇਰੇ ਵਿੱਚ ਹੋ, ਉਦੋਂ ਵੀ ਕੋਸ਼ਿਸ਼ ਕਰੋ ਕਿ ਕੋਈ ਲੋਅ ਦੀ ਕਿਰਨ ਦਿੱਸਦੀ ਹੋਵੇ। ਉਹੀ ਦੱਸੋ ਕਿ ਉਹ ਦਿਸ ਰਹੀ ਹੈ।"
ਸਤਿੰਦਰ ਸਰਤਾਜ ਨੇ ਇਸ ਤੋਂ ਇਲਾਵਾ ਦੱਸਿਆ ਹੈ ਕਿ ਉਨ੍ਹਾਂ ਨੇ ਸੰਗੀਤ ਦੀ ਦੁਨੀਆਂ ਕਿਉਂ ਚੁਣੀ, ਕਿਵੇਂ ਉਨ੍ਹਾਂ ਨੇ ਮਸ਼ਹੂਰ ਗੀਤ ਸਾਈਂ ਲਿਖਿਆ ਸੀ।
ਸਰਤਾਜ ਕਿਹੜੇ ਗਾਇਕ ਨੂੰ ਆਦਰਸ਼ ਮੰਨਦੇ ਹਨ, ਉਹਨਾਂ ਦੀ ਜ਼ਿੰਦਗੀ ਅਤੇ ਕਲਾ ਨਾਲ ਜੁੜੀਆਂ ਹੋਰ ਗੱਲਾਂ ਦੇ ਜਵਾਬ ਦਿੰਦੀ ਇਹ ਖ਼ਾਸ ਮੁਲਾਕਾਤ।
ਪੂਰਾ ਇੰਟਰਵਿਊ ਇਸ ਲਿੰਕ ਉੱਤੇ ਵੇਖੋ-