ਇਮਰਾਨ ਖ਼ਾਨ ਦਾ ਸੰਬੋਧਨ: 'ਅਸੀਂ ਟਿਸ਼ੂ ਪੇਪਰ ਨਹੀਂ ਕਿ ਵਰਤ ਕੇ ਸੁੱਟ ਦਿਓ, ਆਵਾਮ ਸੜਕਾਂ 'ਤੇ ਉਤਰੇ'

ਇਸ ਲਾਈਵ ਪੇਜ ਰਾਹੀਂ ਯੂਕਰੇਨ-ਰੂਸ ਜੰਗ, ਪਾਕਿਸਤਾਨ ਦੀ ਸਿਆਸੀ ਹਲਚਲ ਤੇ ਦੇਸ-ਦੁਨੀਆਂ ਦੀ ਹਰ ਵੱਡੀ ਅਪਡੇਟ

ਲਾਈਵ ਕਵਰੇਜ

ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ

ਬੀਬੀਸੀ ਪੰਜਾਬੀ ਦੇ ਅੱਜ ਦੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ।

ਅੱਜ ਦਾ ਇਹ ਲਾਈਵ ਪੇਜ ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ, ਪਾਕਿਸਤਾਨ ਵਿੱਚ ਚੱਲ ਰਹੀ ਸਿਆਸੀ ਹਲਚਲ ਅਤੇ ਦੇਸ ਦੁਨੀਆਂ ਦੀਆਂ ਅਹਿਮ ਘਟਨਾਵਾਂ ਬਾਰੇ ਹੈ।

7 ਅਪ੍ਰੈਲ ਦੀਆਂ ਅਹਿਮ ਘਟਨਾਵਾਂ ਜਾਨਣ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।