BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਮਾਈਗ੍ਰੇਨ ਦੇ ਦੌਰੇ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਜ਼ਿਆਦਾ ਕਿਉਂ ਪੈਂਦੇ ਹਨ ਅਤੇ ਕੀ ਇਸ ਦਾ ਸੰਬੰਧ ਹਾਰਮੋਨਜ਼ ਨਾਲ ਵੀ ਹੈ
ਹਾਰਮੋਨਜ਼ ਵਿੱਚ ਬਦਲਾਅ, ਪੂਰੀ ਨੀਂਦ ਨਾ ਆਉਣਾ ਅਤੇ ਤਣਾਅ ਇਹ ਸਾਰੇ ਕਾਰਕ ਇਹ ਸਮਝਾਉਣ ਵਿੱਚ ਮਦਦ ਕਰਦੇ ਹਨ ਕਿ ਔਰਤਾਂ ਵਿੱਚ ਇਸ ਕਮਜ਼ੋਰ ਕਰ ਦੇਣ ਵਾਲੀ ਨਿਊਰੋਲੌਜੀਕਲ ਬਿਮਾਰੀ ਤੋਂ ਪੀੜਤ ਹੋਣ ਦੀ ਸੰਭਾਵਨਾ ਵੱਧ ਕਿਉਂ ਹੁੰਦੀ ਹੈ।
ਪਾਕਿਸਤਾਨ: ਕਰਾਚੀ ਦਾ ਹਿੰਦੂ ਜਿਮਖ਼ਾਨਾ, ਜਿਸ ਨੂੰ ਢਾਹੁਣਾ ਚਾਹੁੰਦੇ ਸਨ ਜ਼ਿਆ-ਉਲ-ਹੱਕ
ਪਾਕਿਸਤਾਨ ਦੇ ਕਰਾਚੀ ਵਿੱਚ ਇੱਕ ਅਜਿਹੀ ਇਤਿਹਾਸਕ ਇਮਾਰਤ ਹੈ, ਜਿਸ ਨੂੰ ਕਰੀਬ 100 ਸਾਲ ਪਹਿਲਾਂ ਸ਼ਹਿਰ ਦੇ ਹਿੰਦੂ ਭਾਈਚਾਰੇ ਨੇ ਬਣਵਾਇਆ ਸੀ। ਅੱਜ ਇਸ ’ਤੇ ਕਿਸ ਦਾ ਹੱਕ ਹੈ?
ਵਿਸ਼ਵ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਨੇਤਾ ਦੀ ਤਨਖਾਹ ਵਿੱਚ ਇੱਕ ਮਿਲੀਅਨ ਡਾਲਰ ਦਾ ਵਾਧਾ
ਸਰਕਾਰ ਨੇ ਪਹਿਲਾਂ ਵੀ ਇਹ ਦਲੀਲ ਦਿੱਤੀ ਹੈ ਕਿ ਮੰਤਰੀਆਂ ਨੂੰ ਜ਼ਿਆਦਾ ਤਨਖਾਹਾਂ ਦੇਣ ਨਾਲ ਭ੍ਰਿਸ਼ਟਾਚਾਰ ਨੂੰ ਰੋਕਿਆ ਜਾ ਸਕਦਾ ਹੈ।
ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ ਦੀ ਜਾਂਚ ਲਈ ਐੱਸਆਈਟੀ ਬਣਾਈ ਗਈ, ਹੁਣ ਤੱਕ ਕੀ ਕਾਰਵਾਈ ਹੋਈ
ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ਵਿਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਨੇ ਵੀ ਪੰਜਾਬ ਸਰਕਾਰ ਨੂੰ ਨੋਟਿਸ ਭੇਜੇ ਹਨ।
ਪਾਸ਼ ਦੀ ਨਜ਼ਰ ਵਿੱਚ ‘ਬੰਦ ਕੋਠੜੀ ਦੀ ਜ਼ਿੰਦਗੀ’ ਕਿਵੇਂ ਦੀ ਸੀ, ਉਨ੍ਹਾਂ ਨੇ ਜੇਲ੍ਹ ਵਿੱਚੋਂ ਕਿਵੇਂ ਬਾਹਰ ਭੇਜੀਆਂ ਸੀ ਕਵਿਤਾਵਾਂ
ਉਨ੍ਹਾਂ ਦਾ ਜਨਮ 9 ਸਤੰਬਰ 1950 ਨੂੰ ਹੋਇਆ। ਸਾਡੇ ਵਿੱਚੋਂ ਵਧੇਰੇ ਲੋਕਾਂ ਨੇ ਉਨ੍ਹਾਂ ਦੀਆਂ ਪੁਸਤਕਾਂ ਪੜ੍ਹੀਆਂ ਹੋਣਗੀਆਂ ਜਿਵੇਂ 'ਲੋਹ-ਕਥਾ', 'ਉਡਦੇ ਬਾਜ਼ਾਂ ਮਗਰ', 'ਸਾਡੇ ਸਮਿਆਂ ਵਿੱਚ'। ਪਾਸ਼ ਬਾਰੇ ਸ਼ਮਸ਼ੇਰ ਸੰਧੂ ਦਾ ਕਹਿਣਾ ਹੈ ਕਿ ਪਾਸ਼ ਦੀ ਜ਼ਿੰਦਗੀ ਦੀਆਂ ਕਈ ਪਰਤਾਂ ਸਨ।
'ਮੈਨੂੰ ਆਪਣੇ ਬੁਆਏਫ੍ਰੈਂਡ ਨੂੰ ਪਛਾਣਨ ਵਿੱਚ ਮੁਸ਼ਕਲ ਹੁੰਦੀ ਸੀ', ਕਈ ਲੋਕਾਂ ਨੂੰ ਚਿਹਰੇ ਪਛਾਣਨ ਵਿੱਚ ਦਿੱਕਤ ਕਿਉਂ ਆਉਂਦੀ ਹੈ
ਪ੍ਰੋਸੋਪੈਗਨੋਸੀਆ, ਜਾਂ ਚਿਹਰਾ-ਅਪਛਾਣਤਾ ਦੀ ਤਸ਼ਖ਼ੀਸ ਹੋਣ ਤੋਂ ਬਾਅਦ, ਬੀਬੀਸੀ ਪੱਤਰਕਾਰ ਕੈਰੋਲਿਨ ਸਟੀਲ ਇਸ ਸਥਿਤੀ ਪਿੱਛੇ ਮੌਜੂਦ ਵਿਗਿਆਨ ਦੀ ਜਾਂਚ ਕਰਦੀ ਹੈ—ਇਸ ਵਿੱਚ ਇਹ ਵੀ ਸ਼ਾਮਲ ਹੈ ਕਿ ਇਸ ਦਾ ਕਾਰਨ ਕੀ ਹੈ ਅਤੇ ਮਾਹਰ ਕਿਵੇਂ ਪਤਾ ਲਗਾਉਂਦੇ ਹਨ ਕਿ ਕਿਸੇ ਵਿਅਕਤੀ ਨੂੰ ਇਹ ਸਮੱਸਿਆ ਹੈ ਜਾਂ ਨਹੀਂ।
ਮੈਟਾ ਅਜੇ ਵੀ ਭਾਰਤ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੇ ਇਸ਼ਤਿਹਾਰ ਚਲਾ ਰਿਹਾ ਹੈ: ਰਿਪੋਰਟ
ਇੱਕ ਤਾਜ਼ਾ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਮੈਟਾ ਨੇ ਪੈਸੇ ਲੈ ਕੇ ਸੈਂਕੜੇ ਅਜਿਹੇ ਇਸ਼ਤਿਹਾਰ ਚਲਾਏ ਹਨ, ਜਿਨ੍ਹਾਂ ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਨਾਲ ਬਣਾਈਆਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ ਤਸਵੀਰਾਂ ਅਤੇ ਵੀਡੀਓ ਹਨ। ਟੈਕ ਕੰਪਨੀਆਂ ਦੀ ਜਵਾਬਦੇਹੀ ਅਤੇ ਪਾਰਦਰਸ਼ਿਤਾ ਦੇ ਮੁੱਦੇ ਉੱਤੇ ਕੰਮ ਕਰਨ ਵਾਲੇ ਅਮਰੀਕੀ ਕਾਰਕੁਨਾਂ ਦੀ ਇਸ ਰਿਪੋਰਟ ਦੇ ਮੁਤਾਬਕ ਪਿਛਲੇ 10 ਮਹੀਨਿਆਂ ਵਿੱਚ ਦਿਖਾਏ ਗਏ ਇਨ੍ਹਾਂ ਇਸ਼ਤਿਹਾਰਾਂ ਵਿੱਚੋਂ ਦਰਜਨਾਂ ਭਾਰਤ ਵਿੱਚ ਚਲਾਏ ਗਏ ਹਨ।
'ਉਸਦੇ ਪੇਟ ਵਿੱਚ 13 ਪੈੱਨ, 5 ਚਮਚੇ ਅਤੇ ਇੱਕ ਮੋਮਬੱਤੀ ਸੀ...' ਡਾਕਟਰ ਨੇ ਕੱਢਣ ਤੋਂ ਬਾਅਦ ਦੱਸਿਆ ਕੀ ਹੋਇਆ
ਪੇਟ ਵਿੱਚ ਇੰਨੀਆਂ ਸਾਰੀਆਂ ਚੀਜ਼ਾਂ ਹੋਣ ਕਾਰਨ ਔਰਤ ਨੂੰ ਕਿਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ? ਸਰਜਰੀ ਕਰਨ ਵਾਲੇ ਡਾਕਟਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਇਹ ਸਾਰੀਆਂ ਚੀਜ਼ਾਂ ਕਿਵੇਂ ਬਾਹਰ ਕੱਢੀਆਂ।
ਧੀਰੇਂਦਰ ਸ਼ਾਸਤਰੀ ਨੇ ਬੰਗਾਲ ਵਿੱਚ ਦੁਰਗਾ ਪੂਜਾ ਦੌਰਾਨ ਨੌਨ-ਵੈਜ ਨਾ ਖਾਣ ਦੀ ਅਪੀਲ ਕੀਤੀ, ਬੀਜੇਪੀ ਨੂੰ ਕਿਉਂ ਦੇਣੀ ਪਈ ਸਫਾਈ
ਧੀਰੇਂਦਰ ਸ਼ਾਸਤਰੀ ਦੀ ਇਸ ਅਪੀਲ ਨੂੰ ਲੈ ਕੇ ਪੱਛਮ ਬੰਗਾਲ ਵਿੱਚ ਵਿਵਾਦ ਹੋ ਗਿਆ ਹੈ। ਵਿਰੋਧੀ ਪਾਰਟੀਆਂ ਇਲਜ਼ਾਮ ਲਗਾ ਰਹੀਆਂ ਹਨ ਕਿ ਸੂਬੇ ਵਿੱਚ ਬੀਜੇਪੀ ਸਰਕਾਰ ਬੰਗਾਲ ਦੀ ਸੰਸਕ੍ਰਿਤੀ ਨੂੰ ਅਪਮਾਨਤ ਕਰ ਰਹੀ ਹੈ।
ਬੀਬੀਸੀ ਵਿਸ਼ੇਸ਼
ਫ਼ਰਾਂਸ ਦੇ ਪੈਰਿਸ ’ਚ ਧਾਰਮਿਕ ਵਫ਼ਦ ਦੀ ਯਾਤਰਾ ਦੌਰਾਨ ਵਿਰੋਧ ਕਿਉਂ ਹੋਇਆ, ਆਈਫ਼ਲ ਟਾਵਰ ਵੀ ਕੀਤਾ ਬੰਦ
ਸਟਾਫ਼ ਯੂਨੀਅਨ ਦੀ ਨੁਮਾਇੰਦਾ ਡਾਇਨ ਡੇਵੋਇਨ ਨੇ ਕਿਹਾ ਕਿ ਜਿਵੇਂ ਹੀ ਇਹ ਸਮੂਹ ਇਸ ਇਤਿਹਾਸਕ ਥਾਂ ’ਤੇ ਪਹੁੰਚਿਆ ਮਹਿਲਾਵਾਂ ਨੂੰ ਉੱਥੋਂ ਹਟਣ ਲਈ ਕਿਹਾ ਗਿਆ।
ਪੰਜਾਬ: ਸਰਹੱਦੀ ਪਿੰਡਾਂ ਦੇ ਨੌਜਵਾਨ 'ਜੁਰਮ ਦੀ ਦੁਨੀਆਂ' ਵੱਲ ਕਿਵੇਂ ਖਿੱਚੇ ਜਾ ਰਹੇ, ਗੁਰਦੁਆਰਿਆਂ ਤੋਂ ਕੀ ਅਨਾਊਂਸਮੈਂਟ ਹੋ ਰਹੀ- ਗ੍ਰਾਊਂਡ ਰਿਪੋਰਟ
ਪੰਜਾਬ ਪੁਲਿਸ ਮੁਤਾਬਕ ਸਰਹੱਦੀ ਇਲਾਕਿਆਂ ਵਿੱਚ ਗ਼ਰੀਬ, ਬੇਰੁਜ਼ਗਾਰ ਅਤੇ ਘੱਟ ਪੜ੍ਹੇ-ਲਿਖੇ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਵਿਦੇਸ਼ੀ ਹੈਂਡਲਰਾਂ ਦੇ ਝਾਂਸੇ ਵਿੱਚ ਆ ਕੇ ਅਪਰਾਧ ਵੱਲ ਖਿੱਚੇ ਜਾ ਰਹੇ ਹਨ।
13 ਸਾਲਾਂ ਤੱਕ ਸਰਜਰੀ ਦੀ ਉਡੀਕ ਕਰਨ ਵਾਲੀ ਤਨਵੀ ਦੀ ਦਿੱਲੀ ਦੇ ਏਮਜ਼ ਵਿੱਚ ਮੌਤ, ਪਰਿਵਾਰ ਨੇ ਕੀ ਇਲਜ਼ਾਮ ਲਾਏ
ਤਨਵੀ ਦੇ ਮਾਪਿਆਂ ਦਾ ਇਲਜ਼ਾਮ ਹੈ ਕਿ ਧੀ ਦੇ ਦਿਲ ਵਿੱਚ ਛੇਦ ਨਾਲ ਜੁੜੇ ਆਪ੍ਰੇਸ਼ਨ ਲਈ ਉਨ੍ਹਾਂ ਨੂੰ ਸਾਲ ਦਰ ਸਾਲ ਏਮਜ਼ ਵੱਲੋਂ ਭਰੋਸਾ ਅਤੇ ਤਾਰੀਖਾਂ ਮਿਲਦੀਆਂ ਰਹੀਆਂ, ਪਰ ਆਖ਼ਿਰਕਾਰ ਤਨਵੀ ਦੀ ਮੌਤ ਹੋ ਗਈ। ਜਾਣੋ, ਕੀ ਹੈ ਪੂਰਾ ਮਾਮਲਾ
ਪੰਜਾਬ ਕਾਂਗਰਸ ਦਾ ਇੰਚਾਰਜ ਬਦਲੇ ਜਾਣਾ ਕੀ ਚੰਨੀ ਦੀ 'ਜਿੱਤ' ਅਤੇ ਵੜਿੰਗ ਦੀ 'ਹਾਰ'? ਕੀ ਪਾਇਲਟ ਕਰਾ ਸਕਣਗੇ 'ਸੇਫ ਲੈਂਡਿੰਗ'
ਪੰਜਾਬ ਕਾਂਗਰਸ ਇਸ ਵੇਲੇ 'ਚੰਨੀ ਕੈਂਪ' ਅਤੇ 'ਵੜਿੰਗ ਕੈਂਪ' ਵਿੱਚ ਵੰਡੀ ਹੋਈ ਨਜ਼ਰ ਆ ਰਹੀ ਹੈ। ਇਸ ਲਈ ਇਹ ਸਵਾਲ ਅਹਿਮ ਹੈ ਕਿ ਕੀ ਸਚਿਨ ਪਾਇਲਟ ਇਸ ਪਾੜੇ ਵਿੱਚ ਪੁਲ ਬਣ ਸਕਣਗੇ ਜਾਂ ਨਹੀਂ?
ਨੇਪਾਲ 'ਚ ਹੜ੍ਹ ਮਗਰੋਂ 'ਭਾਖੜਾ ਡੈਮ' ਨੂੰ ਖ਼ਤਰੇ ਬਾਰੇ ਕੀ ਦਾਅਵੇ ਹੋ ਰਹੇ, ਮਾਹਰਾਂ ਦੀ ਇਸ ਬਾਰੇ ਕੀ ਰਾਇ ਹੈ?
ਪੰਜਾਬ ਦੀ ਆਰਥਿਕਤਾ, ਖੇਤੀਬਾੜੀ ਅਤੇ ਹੜ੍ਹਾਂ ਨੂੰ ਕੰਟਰੋਲ ਕਰਨ ਵਿੱਚ ਭਾਖ਼ੜਾ ਡੈਮ ਦੀ ਅਹਿਮ ਭੂਮਿਕਾ ਹੈ...
ਹਰਪਾਲ ਚੀਮਾ ਦੇ ਸਮਾਗਮ ਵਿੱਚ ਨਸ਼ਿਆਂ ਬਾਰੇ ਸਵਾਲ ਪੁੱਛਣ ਵਾਲੇ ਵਿਅਕਤੀ ਦੀ ‘ਖ਼ੁਦਕੁਸ਼ੀ ਦੀ ਕੋਸ਼ਿਸ਼’ ਮਗਰੋਂ ਮੌਤ, ਪੂਰਾ ਮਾਮਲਾ ਜਾਣੋ
ਮਾਮਲਾ ਦਿੜ੍ਹਬਾ ਹਲਕੇ ਵਿੱਚ ਪੈਂਦੇ ਪਿੰਡ ਤੂਰ ਬਣਜਾਰਾ ਦਾ ਹੈ। ਇੱਥੋਂ ਦੇ ਰਹਿਣ ਵਾਲੇ ਦਿਹਾੜੀ ਮਜ਼ਦੂਰ ਗੁਲਜ਼ਾਰ ਸਿੰਘ ਨੇ ਹਰਪਾਲ ਚੀਮਾ ਦੇ ਸਮਾਗਮ ਦੌਰਾਨ ਉਨ੍ਹਾਂ ਦੇ ਪਿੰਡ ਵਿੱਚ ਚਿੱਟੇ ਦੀ ਵਿਕਰੀ ਬਾਰੇ ਸਵਾਲ ਕੀਤੇ ਸੀ।
ਅਰਸ਼ਦੀਪ ਸਿੰਘ ਡਾਂਗ ਤੋਂ ਪਹਿਲਾਂ RAF ਦੇ ਸਿੱਖ ਪਾਇਲਟ: ਕਿਸੇ ਨੇ ਲੰਮੀਆਂ ਉਡਾਣਾਂ ਨਾਲ ਨਾਮ ਬਣਾਇਆ, ਕਿਸੇ ਦੀ ਪੱਗ ਬਣੀ ਪਛਾਣ
ਇਸ ਰਿਪੋਰਟ 'ਚ ਅਸੀਂ ਕੁਝ ਬ੍ਰਿਟਿਸ਼ ਸਿੱਖ ਪਾਇਲਟਾਂ ਬਾਰੇ ਦੱਸਾਂਗੇ, ਜਿਨ੍ਹਾਂ ਨੇ ਹਵਾ 'ਚ ਆਪਣੀ ਵਿਲੱਖਣ ਕਾਬਲੀਅਤ ਤੇ ਹਿੰਮਤ ਦਿਖਾਈ ਸੀ ਤੇ ਆਪਣੀ ਦਿੱਖ ਨਾਲ ਜੁੜੇ ਤਜਰਬੇ ਅਤੇ ਚੁਣੌਤੀਆਂ ਦਾ ਸਾਹਮਣਾ ਕੀਤਾ...
ਸੂਰ ਦੀ ਕਿਡਨੀ ਇਸ ਵਿਅਕਤੀ ਦੇ ਸਰੀਰ 'ਚ 271 ਦਿਨਾਂ ਤੱਕ ਕੰਮ ਕਰਦੀ ਰਹੀ, ਫਿਰ ਕੱਢਣੀ ਕਿਉਂ ਪਈ
ਮਨੁੱਖੀ ਕਿਡਨੀ ਮਿਲਣ ਦੀ ਉਡੀਕ ਕਰਦਿਆਂ ਇਸ ਵਿਅਕਤੀ 'ਚ ਸੂਰ ਦੀ ਟ੍ਰਾਂਸਪਲਾਂਟ ਕੀਤੀ ਗਈ, ਜਿਸ ਨਾਲ ਉਹ ਰਿਕਾਰਡ ਨੌਂ ਮਹੀਨੇ ਠੀਕ ਰਹੇ।
'ਜਿਵੇਂ ਮੱਛੀ ਨਾ ਜੀਵੇ ਪਾਣੀ ਬਿਨਾਂ,ਓਵੇਂ ਮੈਂ ਨਾ ਜੀਵਾਂ ਸਰ ਬਿਨਾਂ', ਇਸ ਵਿਦਿਆਰਥੀ ਅਤੇ ਅਧਿਆਪਕ ਦੇ ਗੂੜੇ ਰਿਸ਼ਤੇ ਦੀ ਕੀ ਵਜ੍ਹਾ ਹੈ
ਸੈਰੇਬਰਲ ਪਾਲਸੀ ਨਾਲ ਪੀੜਤ ਗਗਨ ਖਾਨ ਮੁਤਾਬਕ ਉਨ੍ਹਾਂ ਦੇ ਅਧਿਆਪਕ ਅੰਮ੍ਰਿਤਪਾਲ ਸਿੰਘ ਨੇ ਕਾਫੀ ਮਦਦ ਕੀਤੀ।
ਵੈਨਕੂਵਰ ਪੁਲਿਸ ਵੱਲੋਂ ਆਪਣੇ ਇੱਕ ਅਧਿਕਾਰੀ ਕਲਵਿੰਦਰ ਸਿੰਘ ਦੋਸਾਂਝ ਨੂੰ ਗ੍ਰਿਫ਼ਤਾਰ ਕਰਨ ਦਾ ਕੀ ਹੈ ਮਾਮਲਾ
ਵੈਨਕੂਵਰ ਪੁਲਿਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਕਲਵਿੰਦਰ ਸਿੰਘ ਦੋਸਾਂਝ ਨੂੰ 3 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ...
ਦੁਨੀਆ ਦੇ ਨਕਸ਼ੇ ਵਿੱਚ ਕਿਹੜਾ ਬਦਲਾਅ ਕਰਨ ਲਈ ਸੰਯੁਕਤ ਰਾਸ਼ਟਰ ਵਿੱਚ ਪ੍ਰਸਤਾਵ ਪਾਸ ਹੋਇਆ, ਅਮਰੀਕਾ ਨੇ ਵਿਰੋਧ ਕਿਉਂ ਕੀਤਾ
ਟੋਗੋ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵ ਨੂੰ 164 ਦੇਸ਼ਾਂ ਦਾ ਸਮਰਥਨ ਮਿਲਿਆ, ਜਦਕਿ ਅਮਰੀਕਾ ਇਕਲੌਤਾ ਦੇਸ਼ ਸੀ, ਜਿਸ ਨੇ ਇਸ ਦੇ ਖ਼ਿਲਾਫ਼ ਵੋਟ ਕੀਤਾ...
ਡਿਲੀਵਰੀ ਦਾ ਅਜੀਬ ਮਾਮਲਾ: ਡਾਕਟਰਾਂ ਨੂੰ ਆਪ੍ਰੇਸ਼ਨ ਦੌਰਾਨ ਪਤਾ ਲੱਗਾ ਕਿ ਔਰਤ ਗਰਭਵਤੀ ਹੀ ਨਹੀਂ ਸੀ
ਅਲਟ੍ਰਾਸਾਊਂਡ ਰਿਪੋਰਟ ਵਿੱਚ 38 ਹਫ਼ਤਿਆਂ ਦੀ ਗਰਭ ਅਵਸਥਾ ਦਿਖਾਈ ਗਈ ਸੀ। ਪਰ ਆਪ੍ਰੇਸ਼ਨ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਿਆ ਕਿ ਔਰਤ ਦੇ ਗਰਭ ਵਿੱਚ ਬੱਚਾ ਹੈ ਹੀ ਨਹੀਂ ਸੀ।


































































