ਕੋਰੋਨਾ: ਪੰਜਾਬ 'ਚ ਪਰਵਾਸੀ ਮਜ਼ਦੂਰ ਬੇਹਾਲ, ਖੇਤੀ ਉੱਤੇ ਸਿੱਧਾ ਅਸਰ, ਮਜ਼ਦੂਰ ਘਰ ਪਰਤ ਗਏ ਹਨ ਜਾਂ ਰੋਟੀ ਨੂੰ ਔਖੇ ਹਨ, ਕਿਸਾਨਾਂ ਨੂੰ ਫਿਕਰ ਹੈ ਕਿ ਕਣਕ ਦੀ ਵਾਢੀ ਨੇੜੇ ਆ ਗਈ ਹੈ
ਪੰਜਾਬ ਦੇ ਖੇਤਾਂ ਉੱਤੇ ਕੋਰੋਨਾਵਾਇਰਸ ਕਰਕੇ ਲੱਗੇ ਕਰਫ਼ਿਊ ਅਤੇ ਉਂਝ ਫੈਲੇ ਖ਼ੌਫ਼ ਦਾ ਸਿੱਧਾ ਅਸਰ ਪਿਆ ਹੈ। ਮਜ਼ਦੂਰ ਘਰ ਪਰਤ ਗਏ ਹਨ ਜਾਂ ਰੋਟੀ ਨੂੰ ਔਖੇ ਹੋਏ ਪਏ ਹਨ। ਕਿਸਾਨਾਂ ਨੂੰ ਫਿਕਰ ਹੈ ਕਿ ਕਣਕ ਦੀ ਵਾਢੀ ਨੇੜੇ ਆ ਗਈ ਹੈ।









