ਮਹਿੰਗਾਈ ਦਰ ਦਾ ਕੈਲਕੁਲੇਟਰ: ਮਹਿੰਗਾਈ 'ਚ ਵਾਧੇ ਨੇ ਤੁਹਾਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?
ਸਾਡੇ ਕੋਲ ਇੱਕ ਕੈਲਕੁਲੇਟਰ ਹੈ ਜੋ ਤੁਹਾਡੇ ਵੱਲੋਂ ਭੋਜਨ, ਕੱਪੜੇ ਅਤੇ ਰਿਹਾਇਸ਼ ਵਰਗੀਆਂ ਚੀਜ਼ਾਂ 'ਤੇ ਕੀਤੇ ਗਏ ਖਰਚੇ ਦਾ ਪਤਾ ਲਗਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ। ਫਿਰ, ਇਹ ਤੁਹਾਨੂੰ ਦੱਸਦਾ ਹੈ ਕਿ ਤੁਹਾਡੇ ਲਈ ਨਿੱਜੀ ਤੌਰ 'ਤੇ ਕਿੰਨੀਆਂ ਕੀਮਤਾਂ ਵਧੀਆਂ ਹਨ।
ਮੰਨ ਲਓ ਕਿ ਤੁਹਾਡੇ ਕੋਲ ਇਸ ਮਹੀਨੇ ਖਰਚਨ ਲਈ 1000 ਰੁਪਏ ਹਨ। ਤੁਸੀਂ ਇਸ ਰਕਮ ਨੂੰ ਵੱਖ-ਵੱਖ ਚੀਜ਼ਾਂ ਵਿਚਕਾਰ ਕਿਵੇਂ ਵੰਡੋਗੇ, ਜਿਨ੍ਹਾਂ ਚੀਜ਼ਾਂ ਨੂੰ ਖਰੀਦਣ ਦੀ ਲੋੜ ਹੈ?



