ਭਾਰਤ ਦੀ ਮਹਿੰਗਾਈ ਦਰ ਦਾ ਕੈਲਕੁਲੇਟਰ: ਮਹਿੰਗਾਈ 'ਚ ਵਾਧੇ ਨੇ ਤੁਹਾਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?
ਮਹਿੰਗਾਈ, ਉਹ ਦਰ ਜਿਸ 'ਤੇ ਵਸਤਾਂ ਅਤੇ ਸੇਵਾਵਾਂ ਦੀਆਂ ਕੀਮਤਾਂ ਵਧਦੀਆਂ ਹਨ, ਇਹ ਹਰੇਕ ਵਿਅਕਤੀ ਲਈ ਵੱਖ-ਵੱਖ ਹੋ ਸਕਦੀਆਂ ਹਨ। ਇਹ ਲੋਕਾਂ ਦੇ ਵੱਖੋ-ਵੱਖਰੇ ਖਪਤ ਪੈਟਰਨ ਦੇ ਕਾਰਨ ਹੈ। ਹਰ ਮਹੀਨੇ, ਭਾਰਤ ਦਾ ਅੰਕੜਾ ਮੰਤਰਾਲਾ ਕੰਜ਼ਿਊਮਰ ਪ੍ਰਾਈਸ ਇੰਡੈਕਸ (CPI) ਜਾਰੀ ਕਰਦਾ ਹੈ, ਜੋ ਦੇਸ਼ ਲਈ ਮਹਿੰਗਾਈ ਦਾ ਸਮੁੱਚਾ ਹਿਸਾਬ ਦਿੰਦਾ ਹੈ।
ਸਾਡੇ ਕੋਲ ਇੱਕ ਕੈਲਕੁਲੇਟਰ ਹੈ ਜੋ ਤੁਹਾਡੇ ਵੱਲੋਂ ਭੋਜਨ, ਕੱਪੜੇ ਅਤੇ ਰਿਹਾਇਸ਼ ਵਰਗੀਆਂ ਚੀਜ਼ਾਂ 'ਤੇ ਕੀਤੇ ਗਏ ਖਰਚੇ ਦਾ ਪਤਾ ਲਗਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ। ਫਿਰ, ਇਹ ਤੁਹਾਨੂੰ ਦੱਸਦਾ ਹੈ ਕਿ ਤੁਹਾਡੇ ਲਈ ਨਿੱਜੀ ਤੌਰ 'ਤੇ ਕਿੰਨੀਆਂ ਕੀਮਤਾਂ ਵਧੀਆਂ ਹਨ।
ਮੰਨ ਲਓ ਕਿ ਤੁਹਾਡੇ ਕੋਲ ਇਸ ਮਹੀਨੇ ਖਰਚਨ ਲਈ 1000 ਰੁਪਏ ਹਨ। ਤੁਸੀਂ ਇਸ ਰਕਮ ਨੂੰ ਵੱਖ-ਵੱਖ ਚੀਜ਼ਾਂ ਵਿਚਕਾਰ ਕਿਵੇਂ ਵੰਡੋਗੇ, ਜਿਨ੍ਹਾਂ ਚੀਜ਼ਾਂ ਨੂੰ ਖਰੀਦਣ ਦੀ ਲੋੜ ਹੈ?
ਉਹ ਰਕਮ ਭਰੋ ਜੋ ਤੁਸੀਂ ਹੇਠਾਂ ਦਿੱਤੀਆਂ ਸ਼੍ਰੇਣੀਆਂ 'ਤੇ ਖਰਚ ਕਰੋਗੇ
ਸਲਾਈਡਰ ਦੀ ਵਰਤੋਂ ਕਰੋ ਜਾਂ ਹੱਥੀਂ ਭਰੋ
ਤੁਹਾਾਡੇ ਨਤੀਜੇ:
ਸ਼੍ਰੇਣੀਆਂ 'ਤੇ ਆਧਾਰਿਤ ਤੁਹਾਡੀ ਨਿੱਜੀ ਮਹਿੰਗਾਈ ਦਰ ਹੁਣ ਤੱਕ ਹੈ:
{number} ਔਸਤ ਭਾਰਤੀ ਮਹਿੰਗਾਈ ਤੋਂ