ਬੀਬੀਸੀ ਪੰਜਾਬੀ ਦੇ ਕੋਰੋਨਾਵਾਇਰਸ ਨਾਲ ਸਬੰਧਤ ਲਾਇਵ ਪੇਜ਼ ਵਿਚ ਤੁਹਾਡਾ ਸਵਾਗਤ ਹੈ। ਖੁਸ਼ਹਾਲ ਲਾਲੀ ਤੇ ਚਿਤਵਨ ਵਿਨਾਇਕ ਤੁਹਾਡੇ ਲਈ ਤਾਜ਼ਾ ਅਪਡੇਟ ਦੇ ਰਹੇ ਹਾਂ। 7 ਜੂਨ ਤੱਕ ਦੇ ਅਪਡੇਟ ਦੇਖਣ ਲਈ ਤੁਸੀੰ ਇੱਥੇ ਕਲਿੱਕ ਕਰ ਸਕਦੇ ਹੋ।
ਕੋਰੋਨਾਵਾਇਰਸ ਅਪਡੇਟ: ਨਿਊਜ਼ੀਲੈਂਡ ਨੇ ਖ਼ਤਮ ਕੀਤੀਆਂ ਪਾਬੰਦੀਆਂ; ਨਿਊ ਯਾਰਕ ਸ਼ਹਿਰ ਦੁਬਾਰਾ ਖੁੱਲ੍ਹਣਾ ਸ਼ੁਰੂ
ਕੋਰੋਨਾਵਾਇਰਸ ਦਾ ਗਲੋਬਲ ਅੰਕੜਾ 70 ਲੱਖ ਤੋਂ ਪਾਰ ਅਤੇ ਮੌਤਾਂ ਦੀ ਗਿਣਤੀ ਵੀ 4 ਲੱਖ ਤੋਂ ਟੱਪੀ
