ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੈਡਰੋਸ ਨੇ ਸਮਾਲਪੌਕਸ ਦੇ ਖਾਤਮੇ ਵਾਂਗ ਹੀ ਕੋਰੋਨਾਵਾਇਰਸ ਖਿਲਾਫ਼ ਵੀ ਇੱਕਜੁਟ ਹੋਣ ਲਈ ਕਿਹਾ।
ਉਨ੍ਹਾਂ ਨੇ ਕਿਹਾ, "ਜਿਵੇਂ ਕਿ ਅਸੀਂ ਅੱਜ 40 ਸਾਲ ਪਹਿਲਾਂ ਹੋਏ ਸਮਾਲਪੌਕਸ ਦੇ ਖਾਤਮੇ ਨੂੰ ਯਾਦ ਕਰਦੇ ਹਾਂ ਜੋ ਕਿ ਇਤਿਹਾਸ ਦੀ ਸਭ ਤੋਂ ਵੱਡੀ ਜਨਤਕ ਸਿਹਤ ਦੀ ਜਿੱਤ ਸੀ।
ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਦੋਂ ਦੇਸ ਇੱਕ ਸਾਂਝੇ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਇੱਕਜੁਟ ਹੋ ਜਾਣ ਤਾਂ ਕੀ ਸੰਭਵ ਹੁੰਦਾ ਹੈ।"
ਸਮਾਲਪੌਕਸ ਵਾਂਗ ਹੀ ਕੋਵਿਡ-19 ਸਾਨੂੰ ਸਿਰਫ਼ ਇੱਕ ਬਿਮਾਰੀ ਨਾਲ ਲੜਨ ਦਾ ਨਹੀਂ ਸਗੋਂ ਇਹ ਮੌਕੇ ਦੇ ਰਿਹਾ ਹੈ:
-
-ਗਲੋਬਲ ਸਿਹਤ ਪ੍ਰਤੀ ਰਵੱਈਆ ਬਦਲੋ
-ਹਰੇਕ ਲਈ ਇੱਕ ਸਿਹਤਮੰਦ, ਸੁਰੱਖਿਅਤ ਅਤੇ ਵਧੀਆ ਸੰਸਾਰ ਦਾ ਨਿਰਮਾਣ ਕਰੋ
-1940 ਦੇ ਦਹਾਕੇ ਵਿਚ WHO ਦੀ ਸਥਾਪਨਾ ਤੋਂ ਸਾਡੇ ਸੁਪਨੇ ਨੂੰ ਪ੍ਰਾਪਤ ਕਰੋ
Skip X postX ਸਮੱਗਰੀ ਦੀ ਇਜਾਜ਼ਤ?ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।