ਸੁਨੀਤਾ ਯਾਦਵ : ਮੰਤਰੀ ਦੇ ਮੁੰਡੇ ਨੂੰ ਲੌਕਡਾਊਨ ਤੋੜਨ ਤੋਂ ਰੋਕਣ ਵਾਲੀ 'ਲੇਡੀ ਸਿੰਘਮ' ਨਾਲ ਕੀ ਹੋਇਆ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਗੁਜਰਾਤ ਦੇ ਸਿਹਤ ਰਾਜ ਮੰਤਰੀ ਕੁਮਾਰ ਕੰਨਾਣੀ ਦੇ ਪੁੱਤਰ ਨਾਲ ਭਿੜਨ ਵਾਲੀ ਸੂਰਤ ਪੁਲਿਸ ਦੀ ਸਿਪਾਹੀ ਸੁਨੀਤਾ ਯਾਦਵ ਦੀ ਇਕ ਵੀਡਿਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ।
ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਲੋਕ ਸੁਨੀਤਾ ਯਾਦਵ ਨੂੰ 'ਲੇਡੀ ਸਿੰਘਮ' ਵੀ ਆਖ਼ ਰਹੇ ਹਨ।
ਪੀਟੀਆਈ ਨਿਊਜ਼ ਏਜੰਸੀ ਅਨੁਸਾਰ, ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੁਨੀਤਾ ਯਾਦਵ ਦਾ ਪੁਲਿਸ ਹੈੱਡਕੁਆਟਰ ਵਿਚ ਤਬਾਦਲਾ ਕਰ ਦਿੱਤਾ ਗਿਆ।
ਪੀਟੀਆਈ ਨਿਊਜ਼ ਏਜੰਸੀ ਅਨੁਸਾਰ, ਸੂਰਤ ਪੁਲਿਸ ਨੇ ਇਸ ਮਾਮਲੇ 'ਚ ਜਾਂਚ ਬਿਠਾ ਦਿੱਤੀ ਹੈ। ਮਾਮਲਾ ਥਾਣੇ ਤੱਕ ਪੁੱਜਿਆ ਤਾਂ ਸੁਨੀਤਾ ਯਾਦਵ ਨੇ ਅਸਤੀਫ਼ਾ ਦੇ ਦਿੱਤਾ।
ਹਾਲਾਂਕਿ ਕੁਝ ਮੀਡੀਆ ਰਿਪੋਰਟ੍ਸ ਦਾ ਕਹਿਣਾ ਹੈ ਕਿ ਸੁਨੀਤਾ ਯਾਦਵ ਛੁੱਟੀ 'ਤੇ ਚਲੀ ਗਈ ਹੈ ਜਦਕਿ ਜਾਂਚ ਜਾਰੀ ਹੈ।
ਕੁਮਾਰ ਕੰਨਾਣੀ ਦੇ ਪੁੱਤਰ ਪ੍ਰਕਾਸ਼ ਕੰਨਾਣੀ ਅਤੇ ਉਸ ਦੇ ਦੋਹਾਂ ਦੋਸਤਾਂ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਬਾਅਦ ਵਿਚ ਜ਼ਮਾਨਤ 'ਤੇ ਛੱਡ ਦਿੱਤਾ ਗਿਆ।

ਸੋਸ਼ਲ ਮੀਡੀਆ 'ਤੇ ਸੁਨੀਤਾ ਨੂੰ ਮਿਲ ਰਹੀ ਸ਼ਾਬਾਸ਼ੀ
ਸੋਸ਼ਲ ਮੀਡੀਆ 'ਤੇ ਸੁਨੀਤਾ ਯਾਦਵ ਕਾਫ਼ੀ ਟਰੈਂਡ ਕਰ ਰਹੀ ਹੈ। #SunitaYadav #ISupportSunitaYadav ਵਰਗੇ ਕਈ ਹੈਸ਼ਟੈਗ ਸੋਸ਼ਲ ਮੀਡੀਆ 'ਤੇ ਚਲ ਰਹੇ ਹਨ।
ਸੋਸ਼ਲ ਮੀਡੀਆ 'ਤੇ ਲੋਕ ਗੁਜਰਾਤ ਦੇ ਮੰਤਰੀ ਕੁਮਾਰ ਕੰਨਾਣੀ ਦਾ ਅਸਤੀਫ਼ਾ ਮੰਗ ਰਹੇ ਹਨ ਅਤੇ ਸਰਕਾਰ ਨੂੰ ਸਖ਼ਤ ਐਕਸ਼ਨ ਲੈਣ ਲਈ ਕਹਿ ਰਹੇ ਹਨ।
ਸੁਨੀਤਾ ਯਾਦਵ ਨੂੰ ਸੋਸ਼ਲ ਮੀਡੀਆ 'ਤੇ ਖ਼ੂਬ ਸ਼ਾਬਾਸ਼ੀ ਮਿਲ ਰਹੀ ਹੈ ਅਤੇ ਉਸ ਨੂੰ 'ਲੇਡੀ ਸਿੰਘਮ' ਆਖਿਆ ਜਾ ਰਿਹਾ ਹੈ।
ਸੁਨੀਤਾ ਯਾਦਵ ਦੇ ਪੱਖ ਵਿਚ ਕਈ ਨਾਮੀ ਹਸਤੀਆਂ ਨੇ ਟਵੀਟ ਵੀ ਕੀਤਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1

End of X post, 2

End of X post, 3

End of X post, 4

ਤਸਵੀਰ ਸਰੋਤ, Sunita yadav/fb
ਆਖ਼ਰ ਕੀ ਹੈ ਪੂਰਾ ਮਾਮਲਾ?
ਦਰਅਸਲ, ਗੁਜਰਾਤ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਸੁਨੀਤਾ ਯਾਦਵ ਨਾਂ ਦੀ ਸਿਪਾਹੀ ਅਤੇ ਗੁਜਰਾਤ ਦੇ ਮੰਤਰੀ ਕੁਮਾਰ ਕੰਨਾਣੀ ਦੇ ਪੁੱਤਰ ਪ੍ਰਕਾਸ਼ ਕੰਨਾਣੀ ਵਿਚ ਬਹਿਸ ਹੋ ਰਹੀ ਹੈ।
ਸਿਪਾਹੀ ਦੇ ਮੁਤਾਬ਼ਕ ਦੋ ਮੁੰਡੇ ਲੌਕਡਾਊਨ ਦੌਰਾਨ ਬਿਨਾਂ ਮਾਸਕ ਤੋਂ ਘੁੰਮ ਰਹੇ ਸਨ। ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਆਪਣੇ ਦੋਸਤ ਜੋ ਕਿ ਗੁਜਰਾਤ ਦੇ ਮੰਤਰੀ ਕੁਮਾਰ ਕੰਨਾਣੀ ਦੇ ਪੁੱਤਰ ਪ੍ਰਕਾਸ਼ ਕੰਨਾਣੀ ਸੀ, ਉਸ ਨੂੰ ਬੁਲਾ ਲਿਆ।
ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਮੰਤਰੀ ਦਾ ਪੁੱਤਰ ਆਪਣੇ ਦੋਸਤਾਂ ਨੂੰ ਬਚਾਉਣ ਲਈ ਆਉਂਦਾ ਹੈ ਅਤੇ ਉਸ ਦੀ ਸਿਪਾਹੀ ਸੁਨੀਤਾ ਯਾਦਵ ਨਾਲ ਸ਼ਬਦੀ ਝੜਪ ਹੋ ਜਾਂਦੀ ਹੈ।

ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3