ਕੋਰੋਨਾਵਾਇਰਸ: ਕੀ ਏਸੀ ਤੁਹਾਡੇ ਲਈ ਖ਼ਤਰਨਾਕ ਹੋ ਸਕਦਾ ਹੈ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਸੋਸ਼ਲ ਮੀਡੀਆ ਅਤੇ ਵਟਸਐਪ 'ਤੇ ਬਹੁਤ ਸਾਰੇ ਮੈਸੇਜ ਇਸ ਦਾਅਵੇ ਨਾਲ ਸਾਂਝੇ ਕੀਤੇ ਜਾ ਰਹੇ ਹਨ ਕਿ ਏਸੀ ਤੋਂ ਕੋਰੋਨਾਵਾਇਰਸ ਦੀ ਲਾਗ ਫੈਲਣ ਦਾ ਜੋਖ਼ਮ ਵੱਧ ਜਾਂਦਾ ਹੈ।
ਪਰ ਇਸ ਮਾਮਲੇ ਵਿੱਚ ਏਮਜ਼ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਨੇ ਪੁਸ਼ਟੀ ਦਿੱਤੀ ਹੈ ਕਿ ਏਸੀ ਚਲਾਉਣਾ ਇੰਨਾ ਮੁੱਦਾ ਨਹੀਂ ਹੈ, ਜਿੰਨਾ ਕ੍ਰਾਸ ਵੇਂਟਿਲੇਸ਼ਨ ਦਾ ਹੈ।
AC ਚਲਾਉਣਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਜਨਤਕ ਥਾਂ 'ਤੇ ਮੌਜੂਦ ਹੋ ਜਾਂ ਨਿੱਜੀ। ਇਸ ਨਾਲ ਜੁੜੀ ਹੋਰ ਜਾਣਕਾਰੀ ਲਈ ਕਲਿੱਕ ਕਰੋ।

ਲੌਕਡਾਊਨ: ਉਹ ਸੇਵਾਵਾਂ ਜਿਨ੍ਹਾਂ 'ਚ ਛੋਟ ਦਾ ਹੋਇਆ ਐਲਾਨ
ਜੇਕਰ ਲੌਕਡਾਊਨ ਦੇ ਚਲਦਿਆਂ ਤੁਹਾਡਾ ਪਿਛਲੇ ਕਈ ਦਿਨਾਂ ਤੋਂ ਬੈਂਕ ਦਾ ਕੰਮ ਅੜਿਆ ਹੋਇਆ ਸੀ, ਤਾਂ ਤੁਸੀ ਅੱਜ ਤੋਂ ਇਹ ਕੰਮ ਕਰਵਾ ਸਕਦੇ ਹੋ। ਉਸਾਰੀ ਸਨਅਤ ਸਮੇਤ ਹੋਰ ਕਈ ਸੇਵਾਵਾਂ ਹਨ ਜਿਨ੍ਹਾਂ ਵਿੱਚ ਛੋਟ ਦਾ ਐਲਾਨ ਕੀਤਾ ਗਿਆ ਹੈ।

ਤਸਵੀਰ ਸਰੋਤ, Getty Images
ਇਸਦੇ ਨਾਲ ਹੀ ਬਿਜਲੀ ਮਕੈਨਿਕ, ਪਲੰਬਰ, ਮੋਟਰ ਮਕੈਨਿਕ ਤੇ ਕਾਰਪੇਂਟਰ, ਆਈਟੀ ਖੇਤਰ ਨਾਲ ਜੁੜ ਮਕੈਨਿਕ ਕੰਮ ਕਰ ਸਕਣਗੇ। ਹੋਰ ਕਿਹੜੀਆਂ ਸੇਵਾਵਾਂ ਦੀ ਢਿੱਲ ਤੁਹਾਡੇ ਸੂਬੇ ਵਿੱਚ ਦਿੱਤੀ ਗਈ ਹੈ, ਇਹ ਜਾਣਨ ਲਈ ਕਲਿਕ ਕਰੋ।
ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ
Sorry, your browser cannot display this map
ਕੀ ਕੋਰੋਨਾਵਾਇਰਸ ਵਾਕਏ 2 ਹਫ਼ਤਿਆਂ ਵਿੱਚ ਠੀਕ ਹੋ ਸਕਦਾ ਹੈ?
ਗਣਿਤ ਦੀ ਗਣਨਾਵਾਂ ਮੁਤਾਬਕ ਕੋਵਿਡ -19 ਨਾਲ ਪ੍ਰਭਾਵਿਤ ਲਗਭਗ 99% ਲੋਕ ਠੀਕ ਹੋ ਜਾਂਦੇ ਹਨ। ਪਰ ਇੱਥੇ ਇਹ ਸਵਾਲ ਮਾਅਨੇ ਰੱਖਦਾ ਹੈ ਕਿ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਕਿੰਨਾ ਸਮਾਂ ਲੱਗ ਸਕਦਾ ਹੈ।

ਤਸਵੀਰ ਸਰੋਤ, Getty Images
ਮਾਹਰਾਂ ਅਨੁਸਾਰ, ਬਿਮਾਰੀ ਦੀ ਗੰਭੀਰਤਾ 'ਤੇ ਇਹ ਨਿਰਭਰ ਕਰਦਾ ਹੈ ਕਿ ਕੋਈ ਮਰੀਜ਼ ਕਿੰਨੀ ਦੇਰ ਵਿੱਚ ਠੀਕ ਹੋ ਸਕਦਾ ਹੈ।
ਉਹ ਮਰੀਜ਼ ਜਿਨ੍ਹਾਂ ਨੂੰ ਬਹੁਤੀ ਗੰਭੀਰ ਬਿਮਾਰੀ ਨਹੀਂ ਹੈ, ਉਹ ਲਗਭਗ 2 ਹਫ਼ਤਿਆਂ ਵਿੱਚ ਠੀਕ ਹੋ ਸਕਦੇ ਹਨ। ਪਰ ਕੁਝ ਪੀੜਤ ਇਸ ਬਿਮਾਰੀ ਦੇ ਗੰਭੀਰ ਰੂਪ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਠੀਕ ਹੋਣ ਦਾ ਸਮਾਂ ਵੱਧ ਕੇ 8 ਹਫ਼ਤਿਆਂ ਤੱਕ ਚਲਾ ਜਾਂਦਾ ਹੈ।
ਇਸ ਬਾਰੇ ਜਣਨ ਲਈ ਇਸ 'ਤੇ ਕਲਿੱਕ ਕਰੋ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੋਰੋਨਾਵਾਇਰਸ ਤੋਂ ਇਲਾਵਾ ਰੋਬੋਟ ਵੀ ਪਏ ਨੌਕਰੀਆਂ 'ਭਾਰੀ
ਕੋਰੋਨਾਵਾਇਰਸ ਦੇ ਸਮੇਂ ਵਿੱਚ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਚੱਕਰ ਵਿੱਚ ਦੁਨੀਆਂ ਭਰ ਵਿੱਚ ਲੋਕਾਂ ਨੂੰ ਰੁਜ਼ਗਾਰ ਤੋਂ ਹੱਥ ਧੋਣਾ ਪੈ ਰਿਹਾ ਹੈ।
ਇਹੋ ਨਹੀਂ, ਮਨੁੱਖਾਂ ਦੇ ਬਦਲਾ ਲਈ ਕੰਮ 'ਤੇ ਰੋਬੋਟ ਦੀ ਵਰਤੋਂ ਹੋਣੀ ਸ਼ੁਰੂ ਹੋ ਗਈ ਹੈ ਜਿਸ ਕਰਕੇ ਇੱਕ ਨਵੀਂ ਚੁਣੌਤੀ ਖੜ੍ਹੀ ਹੋ ਗਈ ਹੈ।

ਤਸਵੀਰ ਸਰੋਤ, Getty Images
ਰੋਬੋਟ ਦੀ ਵਰਤੋਂ ਉਨ੍ਹਾਂ ਕੰਮਾਂ ਲਈ ਵੀ ਕੀਤੀ ਜਾ ਸਕਦੀ ਹੈ, ਜਿਨ੍ਹਾਂ ਲਈ ਦਫ਼ਤਰ ਜਾਣਾ ਜ਼ਰੂਰੀ ਹੁੰਦਾ ਹੈ। ਕਿਹੜੇ ਦੇਸਾਂ ਵਿੱਚ ਇਸ ਚਲਨ ਦੀ ਸ਼ੁਰੂਆਤ ਹੋ ਚੁੱਕੀ ਹੈ, ਇਹ ਜਾਣਨ ਲਈ ਕਲਿਕ ਕਰੋ।

ਕੋਰੋਨਾਵਾਇਰਸ: ਬਿਮਾਰੀ ਤੋਂ ਬਚਣ ਲਈ ਕਿਵੇਂ ਆਰੋਗਿਆ ਸੇਤੂ ਐਪ ਕੰਮ ਆ ਸਕਦੀ ਹੈ
ਭਾਰਤ ਸਰਕਾਰ ਦੁਆਰਾ ਲਾਂਚ ਕੀਤੀ ਨੇ ਇੱਕ ਮੋਬਾਈਲ ਐਪਲੀਕੇਸ਼ਨ ‘ਅਰੋਗਿਆ ਸੇਤੂ’ ਦਾ ਦਾਅਵਾ ਹੈ ਕਿ ਇਸ ਨਾਲ ਕੋਰੋਨਾਵਾਇਰਸ ਨਾਲ ਲੜਿਆ ਜਾ ਸਕਦਾ ਹੈ। ਜੇ ਕੋਈ ਯੂਜ਼ਰ ਕੋਰੋਨਾ ਪੌਜ਼ਿਟਿਵ ਸ਼ਖ਼ਸ ਦੇ ਸੰਪਰਕ ਵਿੱਚ ਆਇਆ ਤਾਂ ਨੂੰ ਉਸ ਨੂੰ ਅਲਰਟ ਮਿਲ ਜਾਵੇਗਾ।

ਤਸਵੀਰ ਸਰੋਤ, Google play
ਇਸ ਦੇ ਨਾਲ ਹੀ ਤੁਹਾਨੂੰ ਕੋਰੋਨਾ ਦਾ ਕਿੰਨਾ ਖ਼ਤਰਾ ਹੈ, ਇਹ ਵੀ ਇਸ ਐਪਲੀਕੇਸ਼ਨ ਜ਼ਰੀਏ ਜਾਣਕਾਰੀ ਮਿਲ ਜਾਏਗੀ। ਇਸ ਤੋਂ ਇਲਾਵਾ ਇਹ ਐਪ ਕਿਵੇਂ ਸਹਾਇਕ ਹੋ ਸਕਦੀ ਹੈ, ਇਹ ਜਣਨ ਲਈ ਕਲਿਕ ਕਰੋ।
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4