You’re viewing a text-only version of this website that uses less data. View the main version of the website including all images and videos.
ਕੀ ਮਣੀਪੁਰ ਹਿੰਸਾ ਮੁੜ੍ਹ ਭੜਕ ਰਹੀ?: ‘ਨਾ ਹਸਪਤਾਲ ਖੁੱਲ੍ਹ ਰਹੇ ਨੇ ਨਾ ਬੱਚੇ ਸਕੂਲ ਜਾ ਰਹੇ ਨੇ’
ਪ੍ਰਕਾਸ਼ਿਤ
ਮਣੀਪੁਰ ਵਿੱਚ ਕਰੀਬ ਤਿੰਨ ਮਹੀਨੇ ਪਹਿਲਾਂ ਕੂਕੀ ਅਤੇ ਮੈਤਈ ਭਾਈਚਾਰਿਆਂ ਵਿਚਕਾਰ ਸ਼ੁਰੂ ਹੋਏ ਦੰਗਿਆਂ ਤੋਂ ਬਾਅਦ ਹਾਲੇ ਵੀ ਰਹਿ-ਰਹਿ ਕੇ ਹਿੰਸਾ ਦੀ ਘਟਾਨਾਵਾਂ ਵਾਪਰਦੀਆਂ ਰਹਿੰਦੀਆਂ ਹਨ।
ਲੋਕਾਂ ਦੇ ਚਹਿਰਿਆਂ ਉੱਤੇ ਡਰ ਤੇ ਸਹਿਮ ਤਾਂ ਨਜ਼ਰ ਆਉਂਦੀ ਹੀ ਹੈ ਉਹ ਹਾਲਾਤ ਕਾਰਨ ਖ਼ਾਮੌਸ਼ ਵੀ ਹੋਏ ਹਨ। ਸੜਕਾਂ ਸੁੰਨੀਆਂ ਪਈਆਂ ਹਨ, ਬੱਚਿਆਂ ਦੇ ਸਕੂਲ ਬੰਦ ਹਨ ਤੇ ਜੇ ਕੋਈ ਬਿਮਾਰ ਹੋਵੇ ਜਾਂ ਹਿੰਸਾ ਪੀੜਤ ਹੀ ਹੋਵੇ ਤਾਂ ਡਾਕਟਰੀ ਇਲਾਜ਼ ਮਿਲਣਾ ਇੱਕ ਚੁਣੌਤੀ ਹੈ।
ਇੰਫਾਲ 'ਚ ਇੱਕ ਚੁੱਪ ਪਸਰੀ ਹੋਈ ਹੈ।
ਤਾਜ਼ਾ ਹਿੰਸਾ ਤੋਂ ਬਾਅਦ ਦੇ ਹਾਲਾਤ ਬਾਰੇ ਜਾਣਕਾਰੀ ਦੇ ਰਹੇ ਨੇ ਬੀਬੀਸੀ ਪੱਤਰਕਾਰ ਨਿਤਿਨ ਸ਼੍ਰੀਵਾਸਤਵ ।
ਵੀਡੀਓ ਪ੍ਰੇਮ ਭੂਮੀਨਾਥਨ ਦੀ ਹੈ।