ਪੰਜਾਬ ਚੋਣਾਂ : ਮਾਲਵੇ ਦੇ ਉਹ ਪਿੰਡ ਜਿੱਥੇ ‘ਜ਼ਹਿਰੀਲੇ ਪਾਣੀ’ ਨੇ ਕਈ ਜ਼ਿੰਦਗੀਆਂ ਤਬਾਹ ਕੀਤੀਆਂ - ਗਰਾਉਂਡ ਰਿਪੋਰਟ
ਪ੍ਰਕਾਸ਼ਿਤ
ਦੀਕਸ਼ਾ ਦੇ ਮਾਪੇ ਜਦੋਂ ਆਪਣੇ ਅਤੇ ਧੀ ਦੇ ਭਾਗਾਂ ਨੂੰ ਕੋਸ ਰਹੇ ਸਨ, ਇਸੇ ਦੌਰਾਨ ਉਨ੍ਹਾਂ ਨੂੰ ਆਪਣੇ ਇਲਾਕੇ ਦੇ ਕਈ ਅਜਿਹੇ ਬੱਚਿਆਂ ਬਾਰੇ ਪਤਾ ਲੱਗਿਆ ਜਿਹੜੇ ਦੀਕਸ਼ਾ ਵਾਂਗ ਜਮਾਂਦਰੂ ਹੀ ਬਿਮਾਰ ਸਨ। ਕੁਝ ਦੇਰ ਬਾਅਦ ਪੰਜਾਬ ਦੇ ਸਭ ਤੋਂ ਵੱਡੇ ਖਿੱਤੇ ਮਾਲਵੇ ਤੋਂ ਅਜਿਹੀਆਂ ਖ਼ਬਰਾਂ ਵੱਡੇ ਪੱਧਰ ਉੱਤੇ ਆਉਣ ਲੱਗੀਆਂ।
ਸਾਲ 2008-2009 ਦੌਰਾਨ ਇਹ ਮਸਲਾ ਉਦੋਂ ਹੋਰ ਵੀ ਚਰਚਾ ਵਿੱਚ ਆਇਆ ਸੀ। ਇਸ ਹਾਲਤ ਨੂੰ ਬਿਹਤਰ ਸਮਝਣ ਲਈ ਬਾਬਾ ਫ਼ਰੀਦ ਸੈਂਟਰ ਫ਼ਾਰ ਸਪੈਸ਼ਲ ਚਿਲਡਰਨ ਨੇ ਜਰਮਨੀ ਦੀ ਹਰਜ਼ਬਰੂਕ ਵਿਖੇ ਮਾਈਕਰੋ ਟਰੇਸ ਮਿਨਰਲਜ਼ ਲੈਬ ਵਿੱਚ ਸੌ ਤੋਂ ਵੱਧ ਬੱਚਿਆਂ ਦੇ ਸੈਂਪਲ ਭੇਜੇ।
ਰਿਪੋਰਟ- ਅਰਸ਼ਦੀਪ ਕੌਰ, ਐਡਿਟ-ਸਦਫ਼ ਖ਼ਾਨ