ਆਟਿਜ਼ਮ ਜਾਂ ਡਿਸਲੈਕਸੀਆ ਕੀ ਹੁੰਦਾ ਹੈ ਅਤੇ ਅਜਿਹੇ ਬੱਚਿਆਂ ਲਈ ਔਕੜਾਂ ਕੀ ਹਨ
ਪ੍ਰਕਾਸ਼ਿਤ
ਕੀ ਤੁਸੀਂ ਕਦੇ ਕਿਸੇ ਅਜਿਹੇ ਬੱਚੇ ਨੂੰ ਮਿਲੇ ਹੋ ਜਿਸ ਨੂੰ ਪੜ੍ਹਨ-ਲਿਖਣ ਜਾਂ ਬੋਲਣ ਵਿੱਚ ਦਿੱਕਤ ਹੋਵੇ ਜਾਂ ਲੋਕਾਂ ਨਾਲ ਮਿਲਣ-ਜੁਲਣ, ਗੱਲਬਾਤ ਕਰਨ ਵਿੱਚ ਅਸਹਿਜ ਮਹਿਸੂਸ ਕਰਨ।
ਹੋ ਸਕਦਾ ਹੈ ਉਸ ਬੱਚੇ ਨੂੰ ਆਟਿਜ਼ਮ ਜਾਂ ਡਿਸਲੈਕਸੀਆ ਵਰਗੇ ਡਿਵੈਲਪਮੈਂਟ ਡਿਸਆਰਡਰ ਹੋਣ।
ਤੁਸੀਂ ਉਨ੍ਹਾਂ ਨੂੰ ਬਿਹਤਰ ਸਮਝ ਸਕੋ, ਇਸੇ ਮਕਸਦ ਨਾਲ ਚਾਰ ਔਰਤਾਂ ਨੇ ਮਿਲ ਕੇ ਨਿਊਰੋ ਡਾਇਵਰਸ ਬੱਚਿਆਂ 'ਤੇ ਭਾਰਤ ਦੀ ਪਹਿਲੀ ਕੌਮਿਕ ਬੁੱਕ ਡਿਜ਼ਾਇਨ ਕੀਤੀ ਹੈ ਜਿਸਦਾ ਨਾਮ ਹੈ 'ਨੌਟ ਦੈਟ ਡਿਫਰੈਂਟ'।
ਰਿਪੋਰਟ- ਦਿਵਿਆ ਆਰਿਆ
ਸ਼ੂਟ ਤੇ ਐਡਿਟ- ਕਾਸ਼ਿਫ ਸਿੱਦਿਕੀ