ਇਨ੍ਹਾਂ ਔਰਤਾਂ ਨੂੰ 'ਲਵ ਗੁਰੂ' ਸਾਥੀ ਲੱਭਣਾ ਕਿਵੇਂ ਸਿਖਾ ਰਹੇ ਹਨ

ਵੀਡੀਓ ਕੈਪਸ਼ਨ, ਲਵ ਗੁਰੂ
ਪ੍ਰਕਾਸ਼ਿਤ

ਲਵ ਕੋਚਿੰਗ ਦਾ ਕਾਰੋਬਾਰ ਹਰ ਸਾਲ ਵਧ ਰਿਹਾ ਹੈ। ਇਸ ਦੀ ਮੁੱਖ ਵਜ੍ਹਾ ਇਹ ਹੈ ਕਿ ਕਿਸੇ ਸਾਥੀ ਦੀ ਤਲਾਸ਼ ਕਰ ਰਹੀਆਂ ਔਰਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਰੌਬਰਟ ਬੁਰਾਲੇ ਅਜਿਹੇ ਹੀ ਇੱਕ ਲਵ ਗੁਰੂ ਹਨ ਜੋ ਔਰਤਾਂ ਨੂੰ ਸਮਝਾਉਂਦੇ ਹਨ ਕਿ ਸਾਥੀ ਨਾ ਮਿਲਣ ਵਿੱਚ ਉਨ੍ਹਾਂ ਦੀ ਕਿੱਥੇ ਗਲਤੀ ਹੈ।

ਇਸ ਦੇ ਨਾਲ ਹੀ ਰਿਲੇਸ਼ਨਸ਼ਿਪ ਕੋਚਿੰਗ ਦੁਨੀਆਂ ਦੀ ਤੇਜ਼ੀ ਨਾਲ ਵਧ ਰਹੀ ਕੋਚਿੰਗ ਸਨਅਤ ਦਾ ਇੱਕ ਹਿੱਸਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)