'ਚਾਰ ਗਰਭਪਾਤ ਤੋਂ ਬਾਅਦ ਮੈਂ 5ਵੀਂ ਵਾਰ ਗਰਭਵਤੀ ਹਾਂ'

ਵੀਡੀਓ ਕੈਪਸ਼ਨ, 'ਚਾਰ ਗਰਭਪਾਤ ਤੋਂ ਬਾਅਦ ਮੈਂ 5ਵੀਂ ਵਾਰ ਗਰਭਵਤੀ ਹਾਂ, ਡੇਢ ਸਾਲ ਤੱਕ ਕੁਦਰਤੀ ਤਰੀਕੇ ਨਾਲ ਕੋਸ਼ਿਸ਼ ਕੀਤੀ'
ਪ੍ਰਕਾਸ਼ਿਤ

ਦੁਨੀਆਂ ਭਰ ਦੀਆਂ ਲੱਖਾਂ ਔਰਤਾਂ ਬਾਂਝਪਨ ਦਾ ਅਨੁਭਵ ਕਰਦੀਆਂ ਹਨ ਪਰ ਇਸ ਬਾਰੇ ਗੱਲ ਕੋਈ ਨਹੀਂ ਕਰਦਾ।

ਇਸ ਮੁੱਦੇ ਬਾਰੇ ਚੁੱਪੀ ਦਾ ਮਤਲਬ ਹੈ ਕਿ ਉਨ੍ਹਾਂ ਵਿੱਚੋਂ ਬਹੁਤੀਆਂ ਔਰਤਾਂ ਇਕੱਲੇ ਹੀ ਦੁੱਖ ਝੱਲਦੀਆਂ ਹਨ। ਉਹ ਇਸ ਸਭ ਨਾਲ ਜੂਝ ਰਹੀਆਂ ਹੁੰਦੀਆਂ ਹਨ ਅਤੇ ਅਣਜਾਨ ਲੋਕ ਸਵਾਲ ਕਰਦੇ ਹਨ ਕਿ ਤੁਸੀਂ ਬੱਚਾ ਕਿਉਂ ਨਹੀਂ ਕਰ ਰਹੇ।

ਅਜਿਹੀਆਂ ਹੀ ਦੋ ਔਰਤਾਂ ਆਪਣੀਆਂ ਕਹਾਣੀਆਂ ਸਾਂਝੀਆਂ ਕਰ ਰਹੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)