ਯੂਕਰੇਨ ਰੂਸ ਜੰਗ: ਰੂਸੀ ਫੌਜ ਖ਼ਿਲਾਫ਼ ਲੜਨ ਲਈ ਯੂਕਰੇਨ ਰੁਕਿਆ ਭਾਰਤੀ ਵਿਦਿਆਰਥੀ

ਯੂਕਰੇਨ ਤੇ ਰੂਸ ਵਿਚਕਾਰ ਜੰਗ ਦਾ ਅੱਜ 14ਵਾਂ ਦਿਨ ਹੈ। ਪੜ੍ਹੋ ਅਹਿਮ ਘਟਨਾਵਾਂ ਬਾਰੇ ਜਾਣਕਾਰੀ

ਲਾਈਵ ਕਵਰੇਜ

ਯੂਕਰੇਨ-ਰੂਸ ਜੰਗ ਬਾਰੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ

ਬੀਬੀਸੀ ਪੰਜਾਬੀ ਦੇ ਯੂਕਰੇਨ-ਰੂਸ ਜੰਗ ਬਾਰੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਅੱਜ ਜੰਗ ਦਾ 14ਵਾਂ ਦਿਨ ਹੈ। ਇਸ ਲਾਈਵ ਪੇਜ ਰਾਹੀਂ ਅਸੀਂ ਤੁਹਾਨੂੰ ਜੰਗ ਦੀਆਂ ਅੱਜ ਦੀਆਂ ਅਹਿਮ ਘਟਨਾਵਾਂ ਬਾਰੇ ਦੱਸਾਂਗੇ।

ਅੱਜ ਦਾ ਲਾਈਵ ਪੇਜ ਖੁਸ਼ਬੂ ਸੰਧੂ ਅਤੇ ਅਨੁਰੀਤ ਭਾਰਦਵਾਜ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ।

8 ਮਾਰਚ ਦੇ ਅਪਡੇਟਸ ਜਾਨਣ ਲਈ ਇੱਥੇ ਕਲਿੱਕ ਕਰੋ।

ਰੂਸ-ਯੂਕਰੇਨ ਬਾਰੇ ਜਾਣਕਾਰੀ ਭਰਭੂਰ ਵਿਸ਼ਲੇਸ਼ਣ ਪੜ੍ਹਨ ਅਤੇ ਵੀਡੀਓ ਦੇਖਣ ਲਈ ਤੁਸੀਂ ਸਾਡੀ ਵੈਬਸਾਈਟ 'ਤੇ ਵੀ ਆ ਸਕਦੇ ਹੋ।