ਨਿਊਜੀਲੈਂਡ 'ਚ ਲੌਕਡਾਊਨ 'ਚ ਢਿੱਲ ਨਾਲ ਕੀ-ਕੀ ਬਦਲੇਗਾ?
- ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣਾ ਪਏਗਾ ਜਿਸ ਨੂੰ 'ਹਾਊਸਹੋਲਡ ਬਬਲ' ਕਿਹਾ ਜਾਂਦਾ ਹੈ ਪਰ ਉਹ ਆਪਣੇ ਕਰੀਬੀ ਪਰਿਵਾਰਾਂ ਨੂੰ ਮਿਲ ਸਕਦੇ ਹਨ, ਲੋੜਵੰਦਾਂ ਦੀ ਮਦਦ ਕਰ ਸਕਦੇ ਹਨ।
- ਜਿੱਥੇ ਸੰਭਵ ਹੋਵੇ ਘਰੋਂ ਕੰਮ ਕਰਨਾ ਚਾਹੀਦਾ ਹੈ, ਪਰ ਸੰਪਰਕ ਰਹਿਤ ਸੇਵਾ ਦੇ ਨਾਲ ਉਦਯੋਗ ਖੋਲ੍ਹੇ ਜਾ ਸਕਦੇ ਹਨ।
- ਰੈਸਟੋਰੈਂਟਜ਼ 'ਤੇ 'ਟੇਕ-ਅਵੇ' ਸੇਵਾ ਯਾਨਿ ਉੱਥੋਂ ਖਰੀਦ ਕੇ ਘਰ ਲੈ ਕੇ ਜਾ ਸਕਦੇ ਹੋ।
- ਥੋੜ੍ਹੀ ਦੂਰੀ ਤੱਕ ਹੀ ਗੱਡੀ ਚਲਾਉਣ ਦੀ ਇਜਾਜ਼ਤ ਹੈ। ਲੋਕਾਂ ਨੇ ਸਵੇਰੇ ਹੀ ਬੀਚ ਅਤੇ ਪਾਰਕ ਜਾਣਾ ਸ਼ੁਰੂ ਕਰ ਦਿੱਤਾ। ਪਰ ਤੁਸੀਂ ਸਿਰਫ਼ ਆਪਣੇ ਪਰਿਵਾਰ ਨਾਲ ਹੀ ਜਾ ਸਕਦੇ ਹੋ।
- ਸਕੂਲ ਖੋਲ੍ਹੇ ਜਾ ਸਕਦੇ ਹਨ ਪਰ ਸੋਸ਼ਲ ਡਿਸਟੈਂਸਿੰਗ ਯਕੀਨੀ ਹੋਣੀ ਚਾਹੀਦੀ ਹੈ।
- ਜਨਤਕ ਇਕੱਠ 'ਤੇ ਪਾਬੰਦੀ ਹੈ ਤੇ ਜਨਤਕ ਅਦਾਰੇ ਬੰਦ ਰਹਿਣਗੇ।

ਤਸਵੀਰ ਸਰੋਤ, Getty Images
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post








