ਉੱਤਰੀ ਕੋਰੀਆ ਦੇ ਸਾਸ਼ਕ ਕਿਮ ਜੋਂਗ ਓਨ ਨੂੰ ਕੀ ਹੋਇਆ?
ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਦਿਲ ਦੇ ਆਪ੍ਰੇਸ਼ਨ ਤੋਂ ਬਾਅਦ ਗੰਭੀਰ ਰੂਪ ਨਾਲ ਬਿਮਾਰ ਹੋਣ ਦੀਆਂ ਰਿਪੋਰਟਾਂ ਸਹੀ ਨਹੀਂ ਹਨ।
ਕਿਮ ਨਾਲ ਜੁੜੀਆਂ ਖ਼ਬਰਾਂ ਕਿ ਉਹ ਆਪ੍ਰੇਸ਼ਨ ਤੋਂ ਬਾਅਦ "ਬੁਰੀ ਤਰ੍ਹਾਂ ਬਿਮਾਰ ਹਨ" ਜਾਂ "ਅਪ੍ਰੇਸ਼ਨ ਤੋਂ ਠੀਕ ਹੋ ਰਹੇ ਸਨ" ਦੀ ਤਸਦੀਕ ਕਰਨਾ ਔਖਾ ਸੀ।

ਤਸਵੀਰ ਸਰੋਤ, AFP


















