ਭਾਰਤ-ਪਾਕ ਦਾ ਵਿਸ਼ਵ ਕੱਪ ਸਕੋਰ ਬਣਿਆ 7-0

ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਕ੍ਰਿਕਟ ਮੁਕਾਬਲੇ ਦੀ ਲਾਈਵ ਕਵਰੇਜ ਇੱਥੇ ਦੇਖੋ

ਲਾਈਵ ਕਵਰੇਜ

  1. ਮੈਨਚੈਸਟਰ ਸਟੇਡੀਅਮ ਤੋਂ ਬਾਹਰ ਕੀ ਹੈ ਮਾਹੌਲ, ਕਿਵੇਂ ਦਾ ਹੈ ਜੋਸ਼, ਮੈਨਚੈਸਟਰ ਸਟੇਡੀਅਮ ਦੇ ਬਾਹਰ ਭਾਰਤੀ ਫੈਨਜ਼ ਨਾਲ ਗੱਲਬਾਤ ਕੀਤੀ ਬੀਬੀਸੀ ਪੱਤਰਕਾਰ ਵਿਨਾਇਕ ਗਾਇਕਵਾੜ ਨੇ

  2. ਕੀ ਭਾਰਤ ਦੇ ਮਿੱਥੇ 337 ਦੌੜਾਂ ਦੇ ਟੀਚੇ ਨੂੰ ਪਾਕਿਸਤਾਨ ਹਾਸਿਲ ਕਰ ਸਕੇਗਾ?

    Skip YouTube post
    Google YouTube ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈ

    End of YouTube post

  3. ਭਾਰਤ ਨੇ ਬਣਾਈਆਂ 336 ਦੌੜਾਂ, ਰੋਹਿਤ ਨੇ ਜੜਿਆ ਸੈਂਕੜਾ

    ਰੋਹਿਤ ਸ਼ਰਮਾ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਰੋਹਿਤ ਨੇ ਖੇਡੀ 140 ਦੌੜਾਂ ਦੀ ਸ਼ਾਨਦਾਰ ਪਾਰੀ
  4. ਜੇ ਭਾਰਤ ਤੇ ਪਾਕਿਸਤਾਨ ਦੀ ਇੱਕੋ ਟੀਮ ਹੁੰਦੀ?

    ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵੌਨ ਨੇ ਟਵੀਟ ਕਰ ਕੇ ਦੱਸਿਆ ਸੀ ਕਿ ਜੇ ਭਾਰਤ ਤੇ ਪਾਕਿਸਤਾਨ ਦੀ ਇੱਕੋ ਟੀਮ ਹੁੰਦੀ ਤਾਂ ਉਹ ਇਤਿਹਾਸ ਤੇ ਵਰਤਮਾਨ ਦੇ ਖਿਡਾਰੀਆਂ ਨਾਲ ਸਜੀ ਇਹ ਟੀਮ ਬਣਾਉਂਦੇ:

    • ਸਚਿਨ ਤੇਂਦੁਲਕਰ
    • ਵੀਰੇਂਦਰ ਸਹਿਵਾਗ
    • ਵਿਰਾਟ ਕੋਹਲੀ
    • ਇੰਜ਼ਮਾਮ-ਉਲ-ਹੱਕ
    • ਜਾਵੇਦ ਮੀਆਂਦਾਦ
    • ਮਹਿੰਦਰ ਸਿੰਘ ਧੋਨੀ (ਕਪਤਾਨ)
    • ਇਮਰਾਨ ਖਾਨ
    • ਵਸੀਮ ਅਕਰਮ
    • ਅਨਿਲ ਕੁੰਬਲੇ
    • ਜਸਪ੍ਰੀਤ ਬੁਮਰਾਹ
    • ਵਕਾਰ ਯੂਨਿਸ

    ਤੁਹਾਨੂੰ ਕੀ ਲਗਦਾ ਹੈ?

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  5. ਸਰਫ਼ਰਾਜ਼ ਦੀਆਂ ਉਬਾਸੀਆਂ

    ਪਾਕਿਸਤਾਨੀ ਕਪਤਾਨ ਸਰਫਰਾਜ਼ ਅਹਿਮਦ ਨੇ ਮੈਚ ਸ਼ੁਰੂ ਹੋਣ ਤੋਂ ਬਾਅਦ ਦੋ ਉਬਾਸੀਆਂ ਲੈ ਲਈਆਂ ਹਨ, ਸ਼ਾਇਦ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਉਨ੍ਹਾਂ ਦੀ ਨੀਂਦ ਖੁੱਲ੍ਹ ਗਈ ਹੋਣੀ #JustSaying #ਐਵੇਂਹੀ

    ਸਰਫ਼ਰਾਜ਼ ਪਾਕਿਸਤਾਨੀ ਟੀਮ ਦੇ ਵਿਕੇਟਕੀਪਰ ਵੀ ਹਨ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਸਰਫ਼ਰਾਜ਼ ਪਾਕਿਸਤਾਨੀ ਟੀਮ ਦੇ ਵਿਕੇਟਕੀਪਰ ਵੀ ਹਨ
  6. ਮੀਂਹ ਪਿਆ... ਭੱਜੀ ਦੀ ਭਵਿੱਖਵਾਣੀ ਚੱਲੇਗੀ?

    ਮੀਂਹ ਨੇ ਫ਼ਿਲਹਾਲ ਮੈਚ ਰੋਕ ਦਿੱਤਾ ਹੈ। ਭਾਰਤ ਦਾ ਸਕੋਰ ਹੈ: 305/4 (46.4 ਓਵਰ)। ਹੁਣ ਤੱਕ ਇਸ ਵਰਲਡ ਕੱਪ ਵਿੱਚ ਮੀਂਹ ਕਰਕੇ ਚਾਰ ਮੈਚ ਨਹੀਂ ਹੋ ਸਕੇ ਹਨ।

    ਵਰਲਡ ਕੱਪ ਵਿੱਚ ਮੀਂਹ ਕਰਕੇ ਚਾਰ ਮੈਚ ਨਹੀਂ ਹੋ ਸਕੇ ਹਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਵਰਲਡ ਕੱਪ ਵਿੱਚ ਮੀਂਹ ਕਰਕੇ ਚਾਰ ਮੈਚ ਨਹੀਂ ਹੋ ਸਕੇ ਹਨ

    ਉਂਝ ਸਾਬਕਾ ਖਿਡਾਰੀ ਹਰਭਜਨ ਸਿੰਘ ਨੇ ਮੈਦਾਨ ਵਿੱਚ ਖੜ੍ਹ ਕੇ ਉਮੀਦ ਜਤਾਈ ਸੀ ਕਿ ਪੂਰਾ ਮੈਚ ਹੋਵੇਗਾ, ਮੀਂਹ ਨਹੀਂ ਆਵੇਗਾ। ਉਨ੍ਹਾਂ ਨਾਲ ਬਾਲੀਵੁੱਡ ਐਕਟਰ ਰਣਵੀਰ ਸਿੰਘ ਵੀ ਸਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਵਿਰਾਟ ਨੇ ਤੋੜਿਆ ਸਚਿਨ ਦਾ ਰਿਕਾਰਡ

    ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਜਿਵੇਂ ਹੀ 57 ਰਨ ਪੂਰੇ ਕੀਤੇ, ਉਨ੍ਹਾਂ ਦੇ ਵਨਡੇ ਮੈਚਾਂ ਵਿੱਚ 11,000 ਰਨ ਪੂਰੇ ਹੋ ਗਏ। ਉਹ ਇਸ ਮੀਲ ਪੱਥਰ ਉੱਤੇ ਪਹੁੰਚਣ ਵਾਲੇ ਸਭ ਤੋਂ ਤੇਜ਼ ਬੱਲੇਬਾਜ਼ ਹਨ (222 ਪਾਰੀਆਂ ਖੇਡ ਕੇ)।

    ਅਜਿਹਾ ਕਰਨ ਵਾਲੇ ਉਹ ਭਾਰਤ ਦੇ ਤੀਜੇ ਅਤੇ ਦੁਨੀਆਂ ਦੇ 11ਵੇਂ ਬੱਲੇਬਾਜ਼ ਹਨ। ਉਨ੍ਹਾਂ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ। ਸਚਿਨ ਨੇ 276 ਪਾਰੀਆਂ ਵਿੱਚ ਇੰਨੇ ਰਨ ਬਣਾਏ ਸਨ।

    ਤੀਜੇ ਨੰਬਰ ਉੱਤੇ ਹੁਣ ਰਿਕੀ ਪਾਂਟਿੰਗ ਹਨ (286 ਪਾਰੀਆਂ)।

    ਵਿਰਾਟ ਕੋਹਲੀ ਨੇ ਜਿਵੇਂ ਹੀ 57 ਰਨ ਪੂਰੇ ਕੀਤੇ, ਉਨ੍ਹਾਂ ਦੇ ਵਨਡੇ ਮੈਚਾਂ ਵਿੱਚ 11,000 ਰਨ ਪੂਰੇ ਹੋ ਗਏ

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਵਿਰਾਟ ਕੋਹਲੀ ਨੇ ਵਨਡੇ ਮੈਚਾਂ ਵਿੱਚ 11,000 ਰਨ ਪੂਰੇ ਹੋ ਗਏ
  8. ਦੂਜੇ ਪਾਸੇ... ਹਾਕੀ ਵਿੱਚ ਭਾਰਤ ਨੇ ਮਾਰੀ ਬਾਜ਼ੀ

    ਜਪਾਨ ਵਿੱਚ ਚੱਲ ਰਹੇ ਐੱਫਆਈਐੱਚ ਹਾਕੀ ਸੀਰੀਜ਼ ਵਿੱਚ ਭਾਰਤੀ ਮਹਿਲਾ ਟੀਮ ਨੇ ਪੋਲੈਂਡ ਨੂੰ 5-0 ਨਾਲ ਹਰਾ ਦਿੱਤਾ ਹੈ।

    ਕੱਲ੍ਹ ਮਰਦਾਂ ਦੀ ਟੀਮ ਨੇ ਖਿਤਾਬ ਜਿੱਤ ਲਿਆ ਸੀ। ਇਸੇ ਨਾਲ ਟੋਕੀਓ ਓਲੰਪਿਕ 2020 ਪਹੁੰਚਣ ਦਾ ਰਾਹ ਸੌਖਾ ਹੋ ਗਿਆ ਹੈ।

    ਔਰਤਾਂ ਦੇ ਖਿਤਾਬ ਦੀ ਜੰਗ ਅਜੇ ਜਾਰੀ ਹੈ, ਅਗਲਾ ਮੈਚ 18 ਜੂਨ ਨੂੰ ਫੀਜੀ ਨਾਲ ਹੈ।

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    Skip X post, 2

    End of X post, 2

  9. ‘ਮੀਂਹ ਹੀ ਆ ਜਾਵੇ!’

    ਟਵਿੱਟਰ ਉੱਤੇ ਇੱਕ ਕ੍ਰਿਕਟ ਫ਼ੈਨ ਨੇ ਮਜ਼ਾਕ ਕੀਤਾ, ਕਿ ਪਾਕਿਸਤਾਨ ਹੁਣ ਦੁਆ ਕਰ ਰਿਹਾ ਹੋਵੇਗਾ ਕਿ ਮੀਂਹ ਹੀ ਆ ਜਾਵੇ।

    ਪੱਤਰਕਾਰ ਬਰਖਾ ਦੱਤ ਨੇ ਕਿਹਾ ਕਿ ਹੁਣ ਤਾਂ ਮੁਕਾਬਲਾ ਲੱਗ ਹੀ ਨਹੀਂ ਰਿਹਾ।

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  10. ਭਾਰਤ-ਪਾਕਿਸਤਾਨ ਮੈਚ ਮੌਕੇ ਪੰਜਾਬੀ ਰੰਗ

    Skip Instagram post
    Instagram ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Instagram ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Instagram ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of Instagram post

  11. ਭਾਰਤ-ਪਾਕ ਮੈਚ ਦੌਰਾਨ Father's Day ਮਨਾਉਂਦੇ ਹੋਏ ਪਾਕਿਸਤਾਨੀ ਫੈਨਜ਼

    ਪਾਕਿਸਤਾਨੀ ਫੈਨਜ਼
    ਤਸਵੀਰ ਕੈਪਸ਼ਨ, ਸਟੇਡੀਅਮ ਤੋਂ ਬਾਹਰ ਵੀ ਮੈਚ ਦੇ ਰੰਗ...ਸ਼ਾਨਦਾਰ
  12. ਰੋਹਿਤ ਨੇ ਲਾਈਆਂ ਪਾਕਿਸਤਾਨ ਖ਼ਿਲਾਫ਼ ਲਹਿਰਾਂ

    ਰੋਹਿਤ

    ਤਸਵੀਰ ਸਰੋਤ, Reuters

  13. ਦਰਸ਼ਕਾਂ ਦਾ ਢੇਰ!, ਭਾਰਤ ਤੇ ਪਾਕਿਸਤਾਨ ਵਿਚਾਲੇ ਵਰਲਡ ਕੱਪ ਦਾ ਇਹ ਮੈਚ ਮੈਨਚੇਸਟਰ ਦੇ ਓਲਡ ਟ੍ਰੈਫਰਡ ਮੈਦਾਨ ਵਿੱਚ ਹੋ ਰਿਹਾ ਹੈ

    ਸਟੇਡੀਅਮ ਦੇ ਅੰਦਰ ਪਹੁੰਚੇ 26 ਹਜ਼ਾਰ ਲੋਕ ਪਰ ਟੀਵੀ ਉੱਤੇ 1 ਅਰਬ ਤੋਂ ਵੱਧ ਦੇਖ ਰਹੇ ਹਨ

    ਮੈਨਚੇਸਟਰ ਦੇ ਓਲਡ ਟ੍ਰੈਫਰਡ ਮੈਦਾਨ

    ਤਸਵੀਰ ਸਰੋਤ, AFP

  14. ਸਟੇਡੀਅਮ ਅੰਦਰ ਐਕਸ਼ਨ, ਬਾਹਰ ਭੰਗੜਾ

  15. 21 ਓਵਰਾਂ ਵਿੱਚ ਭਾਰਤ ਦਾ ਸਕੋਰ 110/0

    ਭਾਰਤ-ਪਾਕ ਮੈਚ

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਭਾਰਤ-ਪਾਕ ਮੈਚ ਵਿੱਚ ਜਜ਼ਬਾਤਾਂ ਨਾਲ ਭਰੀਆਂ ਕੁੜੀਆਂ
  16. ਮੀਂਹ ਤਾਂ ਨਹੀਂ ਆ ਜਾਵੇਗਾ?

    ਕਿਤੇ ਮੀਂਹ ਤਾਂ ਨਹੀਂ ਪੈ ਜਾਵੇਗਾ? ਮੈਚ ਮੈਨਚੇਸਟਰ ਵਿੱਚ ਹੋ ਰਿਹਾ ਹੈ ਅਤੇ ਉੱਥੇ ਦਾ ਮੌਸਮ ਵਿਭਾਗ ਕਹਿੰਦਾ ਹੈ ਕਿ (ਉੱਥੇ ਦੇ ਸਮੇਂ ਮੁਤਾਬਕ) 1-2 ਵਜੇ ਮੀਂਹ ਪੈਣ ਦੀ ਸੰਭਾਵਨਾ ਹੈ। ਮੈਚ ਸ਼ੁਰੂ ਹੋਇਆ ਹੈ 11 ਵਜੇ।

    ਜੇ ਵਾਕਈ ਮੀਂਹ ਪੈ ਗਿਆ ਤਾਂ ਭਾਰਤ ਦੀ ਬੈਟਿੰਗ ਦੇ ਅਖੀਰਲੇ ਓਵਰਾਂ ਵਿੱਚ ਪਵੇਗਾ ਅਤੇ ਪਾਕਿਸਤਾਨ ਦੀ ਪਾਰੀ ਵਿੱਚ ਵੀ ਪਿੱਚ ਵਿੱਚ ਨਮੀ ਰਹੇਗੀ, ਜਿਸ ਦਾ ਫਾਇਦਾ ਭਾਰਤੀ ਗੇਂਦਬਾਜ਼ਾਂ ਨੂੰ ਮਿਲ ਸਕਦਾ ਹੈ। ਪਾਕਿਸਤਾਨ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਵੀ ਪਿੱਚ ਦੀ ਨਮੀ ਕਰਕੇ ਹੀ ਲਿਆ ਸੀ।

    ਮੈਨਚੇਸਟਰ ਦੇ ਮੈਦਾਨ ਵਿੱਚ ਫਿਲਹਾਲ ਬੱਦਲ ਚਿੱਟੇ ਨੇ ਪਰ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ।

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮੈਨਚੇਸਟਰ ਦੇ ਮੈਦਾਨ ਵਿੱਚ ਫਿਲਹਾਲ ਬੱਦਲ ਚਿੱਟੇ ਨੇ ਪਰ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ।
  17. ਓਪਨਰਾਂ ਨੇ ਕੀਤੀ ਪੱਕੇ ਪੈਰੀਂ ਸ਼ੁਰੂਆਤ

    ਅੱਠ ਓਵਰਾਂ ਦੇ ਆਖਿਰ ਵਿੱਚ ਭਾਰਤ ਦਾ ਕੋਈ ਬੱਲੇਬਾਜ਼ ਆਊਟ ਨਹੀਂ ਹੋਇਆ ਹਾਲਾਂਕਿ ਦੋਵੇਂ ਓਪਨਰ, ਕੇ.ਐੱਲ. ਰਾਹੁਲ ਤੇ ਰੋਹਿਤ ਸ਼ਰਮਾ, ਬੜੇ ਆਰਾਮ ਨਾਲ ਖੇਡ ਰਹੇ ਹਨ। ਦੌੜਾਂ ਬਣੀਆਂ ਹਨ: 42

    ਰੋਹਿਤ ਸ਼ਰਮਾ

    ਤਸਵੀਰ ਸਰੋਤ, Getty Images

  18. ਇਮਰਾਨ ਖ਼ਾਨ ਦੀਆਂ ਟੀਮ ਪਾਕਿਸਤਾਨ ਨੂੰ 5 ਸਲਾਹਾਂ

  19. ਓਲਡ ਟ੍ਰੈਫਰਡ ਸਟੇਡੀਅਮ ਦੇ ਬਾਹਰ ਵੱਡੀ ਗਿਣਤੀ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਕ੍ਰਿਕਟ ਫੈਨ

    ਕ੍ਰਿਕਟ ਵਿਸ਼ਵ ਕੱਪ 2019
  20. ਰੋਹਿਤ ਦੇ ਨਾਲ ਉੱਤਰੇ ਰਾਹੁਲ

    ਸ਼ਿਖਰ ਧਵਨ ਨੂੰ ਸੱਟ ਲੱਗਣ ਕਾਰਨ ਉਨ੍ਹਾਂ ਦੀ ਥਾਂ ਰੋਹਿਤ ਸ਼ਰਮਾ ਦੇ ਨਾਲ ਜੋੜੀਦਾਰ ਦੇ ਰੂਪ ਵਿੱਚ ਓਪਨਿੰਗ ਲਈ ਕੇਐੱਲ ਰਾਹੁਲ ਨੂੰ ਮੌਕਾ ਦਿੱਤਾ ਗਿਆ ਹੈ

    ਕ੍ਰਿਕਟ ਵਿਸ਼ਵ ਕੱਪ 2019

    ਤਸਵੀਰ ਸਰੋਤ, AFP