ਅਮ੍ਰਿਤਪਾਲ ਸਿੰਘ : ਲੰਡਨ 'ਚ ਭਾਰਤੀ ਦੂਤਾਵਾਸ ਦਫ਼ਤਰ ਦੀ ਭੰਨਤੋੜ ਤੋਂ ਬਾਅਦ ਬ੍ਰਿਟੇਨ ਹਾਈ ਕਮਿਸ਼ਨ ਦੇ ਕੂਟਨੀਤਿਕ ਤਲਬ

ਪੰਜਾਬ ਵਿੱਚ ਸ਼ਨੀਵਾਰ ਤੋਂ ਪੰਜਾਬ ਪੁਲਿਸ ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਵੱਡੀ ਕਾਰਵਾਈ ਵਿੱਚ ਲੱਗੀ ਹੋਈ ਹੈ

ਲਾਈਵ ਕਵਰੇਜ

ਤੁਹਾਡਾ ਸਵਾਗਤ ਹੈ

ਬੀਬੀਸੀ ਪੰਜਾਬੀ ਦੇ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਨਾਲ ਸਬੰਧਤ ਇਸ ਲਾਈਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ। ਪੰਜਾਬ ਪੁਲਿਸ ਅਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਲ਼ਈ ਵੱਡੀ ਕਾਰਵਾਈ ਕਰ ਰਹੀ ਹੈ, ਦੂਜੇ ਪਾਸੇ ਸਿੱਧੂ ਮੂਸੇਵਾਲਾ ਦੀ ਬਰਸੀ ਨੂੰ ਸਮਰਪਿਤ ਸਮਾਗਮ ਹੋ ਰਿਹਾ ਹੈ।