ਕੋਰੋਨਾਵਾਇਰਸ ਅਪਡੇਟ: ਵੱਧ ਰਹੇ ਕੇਸਾਂ ਕਾਰਨ ਭਾਰਤ ਫਿਰ ਲੌਕਡਾਊਨ ਵੱਲ ਜਾ ਰਿਹਾ

ਭਾਰਤ ਵਿੱਚ ਤਕਰੀਬਨ ਸਾਢੇ 8.78 ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਦੀ ਲਾਗ ਅਤੇ ਮ੍ਰਿਤਕਾਂ ਦੀ ਗਿਣਤੀ 23,000 ਤੋਂ ਵੱਧ ਹੋ ਗਈ ਹੈ।

ਲਾਈਵ ਕਵਰੇਜ

ਬੀਬੀਸੀ ਪੰਜਾਬੀ ਦੇ ਕੋਰੋਨਾਵਾਇਰਸ ਨਾਲ ਸਬੰਧਤ ਲਾਇਵ ਪੇਜ਼ ਉੱਤੇ ਤੁਹਾਡਾ ਸਵਾਗਤ ਹੈ। ਇਸ ਸਮੇਂ ਖੁਸ਼ਹਾਲ ਲਾਲੀ ਤੇ ਤਨੀਸ਼ਾ ਚੌਹਾਨ ਤੁਹਾਡੇ ਲ਼ਈ ਅਪਡੇਟ ਦੇ ਰਹੇ ਹਨ। 14 ਜੁਲਾਈ ਤੱਕ ਦੀ ਅਪਡੇਟ ਦੇਖਣ ਲਈ ਤੁਸੀ ਇੱਥੇ ਕਲਿੱਕ ਕਰ ਸਕਦੇ ਹੋ।