ਨਰਸ ਜੋ ਆਪਣੇ ਦੋ ਸਾਲ ਦੇ ਪੁੱਤਰ ਨੂੰ 5 ਹਫ਼ਤਿਆਂ ਤੋਂ ਗਲੇ ਨਹੀਂ ਲਗਾ ਸਕੀ
’5 ਹਫ਼ਤੇ ਹੋ ਗਏ ਮੈਂ ਆਪਣੇ ਦੋ ਸਾਲ ਦੇ ਪੁੱਤਰ ਨੂੰ ਗਲੇ ਨਹੀਂ ਲਗਾ ਸਕੀ’’ – ਇਹ ਸ਼ਬਦ ਖੁਦ ਨੂੰ ਆਈਸੋਲੇਸ਼ਨ ਯਾਨਿ ਏਕਾਂਤਵਾਸ ਵਿੱਚ ਰੱਖਣ ਵਾਲੀ ਨਰਸ ਦੇ ਹਨ ਤੇ ਪੁੱਤਰ ਤੋਂ ਇਸ ਦੂਰੀ ਨੂੰ ਉਹ ‘ਦਿਲ ਤੋੜਨ ਵਾਲਾ’ ਆਖ਼ਦੀ ਹੈ।
ਸ਼ਾਰਲੈਟ ਕੋਲ ਨਾਮ ਦੀ ਇਸ ਨਰਸ ਨੇ ਆਪਣਿਆਂ ਮਾਪਿਆਂ ਕੋਲ 2 ਸਾਲਾ ਪੁੱਤਰ ਜੌਰਜ ਨੂੰ ਛੱਡਣ ਦਾ ‘ਔਖਾ ਫੈਸਲਾ’ ਲਿਆ। ਹਾਲਾਂਕਿ ਨਰਸ ਦੇ ਮਾਪਿਆਂ ਦਾ ਘਰ 5 ਮਿੰਟ ਦੀ ਦੂਰੀ 'ਤੇ ਹੀ ਹੈ।
ਸ਼ਾਰਲੈਟ ਜਿੱਥੇ ਕੰਮ ਕਰਦੀ ਹੈ, ਉੱਥੇ ਕੋਵਿਡ-19 ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਨੇ ਪੁੱਤਰ ਨੂੰ ਆਪਣੇ ਮਾਪਿਆਂ ਕੋਲ ਛੱਡਣ ਦਾ ਫੈਸਲਾ ਲਿਆ।
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।