ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ 2019 ਦੀ ਸ਼ਾਨਦਾਰ ਸ਼ਾਮ

ਤੁਹਾਡੀਆਂ ਵੋਟਾਂ ਨਾਲ ਚੁਣੀ ਗਈ ਖਿਡਾਰਨ ਪੀਵੀ ਸਿੰਧੂ ਨੂੰ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ 2019 ਐਵਾਰਡ ਮਿਲਿਆ।

ਲਾਈਵ ਕਵਰੇਜ

  1. BBC Indian Sports Woman of the year

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  2. BBC Indian Sports Woman of the year

  3. BBC Indian Sports Woman of the year award, BBC Indian Sports Woman of the year award ਕੁਝ ਹੀ ਸਮੇਂ ਵਿੱਚ ਸ਼ੁਰੂ ਹੋ ਰਿਹਾ ਹੈ। ਖੇਡ ਮੰਤਰੀ ਕਿਰਨ ਰਿਰੀਜੂ ਅਤੇ ਬੀਬੀਸੀ ਦੇ ਡਾਇਰੈਕਟਰ ਜਨਰਲ ਟੋਨੀ ਹਾਲ ਹੋਣਗੇ ਸਮਾਗਮ ਦਾ ਹਿੱਸਾ #BBCISWOTY #changethegame

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  4. ਜੁੜੇ ਰਹੋ ਸਾਡੇ ਨਾਲ ਇਹ ਜਾਣਨ ਲਈ ਕਿ ਕਿਹੜੀ ਖਿਡਾਰਨ ਬਣੇਗੀ BBC Indian sportswomen of the year

    BBC Indian sportswomen of the year
    ਤਸਵੀਰ ਕੈਪਸ਼ਨ, ਜੁੜੇ ਰਹੋ ਸਾਡੇ ਨਾਲ ਇਹ ਜਾਣਨ ਲਈ ਕਿ ਕਿਹੜੀ ਖਿਡਾਰਨ ਬਣੇਗੀ BBC Indian sportswomen of the year  #BBCISWOTY #ChangeTheGame
  5. ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ: ਪ੍ਰੋਗਰਾਮ ਵਾਲੀ ਥਾਂ ਦੀਆਂ ਤਸਵੀਰਾਂ, ਦਿੱਲੀ ਦੇ ਤਾਜ ਹੋਟਲ ਵਿੱਚ ਇੱਕ ਪ੍ਰੋਗਰਾਮ 'ਚ ਥੋੜ੍ਹੀ ਦੇਰ ਵਿੱਚ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ ਦਾ ਐਲਾਨ ਹੋਵੇਗਾ

    ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ
    ਤਸਵੀਰ ਕੈਪਸ਼ਨ, ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ: ਪ੍ਰੋਗਰਾਮ ਵਾਲੀ ਥਾਂ ਦੀਆਂ ਤਸਵੀਰਾਂ

  6. BBC Indian Sports Woman of the year award: ਸ਼ੂਟਰ ਦਾਦੀ ਦੇ ਨਾਂ ਨਾਲ ਮਸ਼ੂਹਰ ਯੂਪੀ ਦੀ ਰਹਿਣ ਵਾਲੀ ਚੰਦਰੋ ਤੋਮਰ ਵੀ ਦਿੱਲੀ ਵਿੱਚ ਬੀਬੀਸੀ ਦੇ ਸਮਾਗਮ ਵਿੱਚ ਪਹੁੰਚੇ।

    ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ
    ਤਸਵੀਰ ਕੈਪਸ਼ਨ, BBC Indian Sports Woman of the year award: ਸ਼ੂਟਰ ਦਾਦੀ ਦੇ ਨਾਂ ਨਾਲ ਮਸ਼ੂਹਰ ਯੂਪੀ ਦੀ ਰਹਿਣ ਵਾਲੀ ਪ੍ਰਕਾਸ਼ੀ ਤੋਮਰ ਵੀ ਦਿੱਲੀ ਵਿੱਚ ਬੀਬੀਸੀ ਦੇ ਸਮਾਗਮ ਵਿੱਚ ਪਹੁੰਚੇ। ਉਨ੍ਹਾਂ ਦੀ ਜ਼ਿੰਦਗੀ ’ਤੇ ਬਾਲੀਵੁੱਡ ਫਿਲਮ ‘ਸਾਂਡ ਕੀ ਆਂਖ’ ਵੀ ਬਣ ਚੁੱਕੀ ਹੈ #BBCISWOTY #ChangeTheGame
  7. ਜੇਤੂ ਖਿਡਾਰੀ ਲਈ ਟਰਾਫ਼ੀ

    ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ
    ਤਸਵੀਰ ਕੈਪਸ਼ਨ, ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ ਕੁਝ ਹੀ ਦੇਰ ਵਿੱਚ ਐਲਾਨਿਆ ਜਾਵੇਗਾ। ਜੇਤੂ ਖਿਡਾਰੀ ਨੂੰ ਇਸ ਟਰਾਫੀ ਦੇ ਨਾਲ ਨਵਾਜ਼ਿਆ ਜਾਵੇਗਾ।
  8. BBC Indian Sportswoman of the Year, ਦੇਖੋ BBC Indian Sportswoman of the Year ਲਈ ਇੰਝ ਬਣਾਈ ਗਈ ਟਰਾਫੀ #BBCISWOTY #ChangeTheGame

  9. ਮੁਸ਼ਕਲਾਂ ਤੇ ਚੁਣੌਤੀਆਂ ਨੂੰ ਮਾਤ ਦੇ ਕੇ ਰੈਸਲਿੰਗ ’ਚ ਕਮਬੈਕ ਕਰਨ ਵਾਲੀ ਖਿਡਾਰਨ, ਕੌਮਾਂਤਰੀ ਪੱਧਰ ਤੱਕ ਕੁਸ਼ਤੀ ਖੇਡਣ ਵਾਲੀ ਗੁਰਸ਼ਰਨ ਨੂੰ ਨਿੱਜੀ ਕਾਰਨਾਂ ਕਰਕੇ ਰੈਸਲਿੰਗ ਛੱਡਣੀ ਪਈ ਸੀ। 8 ਸਾਲ ਬਾਅਦ ਉਨ੍ਹਾਂ ਨੇ ਮੁੜ ਵਾਪਸੀ ਕੀਤੀ ਹੈ।

    ਵੀਡੀਓ ਕੈਪਸ਼ਨ, ਮੁਸ਼ਕਲਾਂ ਤੇ ਚੁਣੌਤੀਆਂ ਨੂੰ ਮਾਤ ਦੇ ਕੇ ਰੈਸਲਿੰਗ ’ਚ ਕਮਬੈਕ ਕਰਨ ਵਾਲੀ ਖਿਡਾਰਨ
  10. ਆਸਟਰੇਲੀਆ ਨੇ ਭਾਰਤ ਨੂੰ ਹਰਾ ਕੇ ਜਿੱਤਿਆ ਟੀ-20 ਵਰਲਡ ਕੱਪ

  11. BBC Indian Sportswoman of the Year, BBC Indian Sportswoman of the Year: ਦਿੱਲੀ ਵਿੱਚ ਅੱਜ ਸ਼ਾਮ ਨੂੰ ਚੁਣੀ ਜਾਵੇਗੀ ਬੀਬੀਸੀ ਸਪੋਰਟਸ ਵੂਮਨ ਆਫ ਦਿ ਈਅਰ ਐਵਾਰਡ ਦੀ ਜੇਤੂ :) ਬਣੇ ਰਹੋ ਸਾਡੇ ਨਾਲ!!! #BBCISWOTY #ChangeTheGame

  12. ਭਲਵਾਨ ਬਜਰੰਗ ਪੁਨੀਆ ਨੇ ਬੀਬੀਸੀ ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡ ਬਾਰੇ ਕੀ ਕਿਹਾ?

  13. ਪੀਵੀ ਸਿੰਧੂ ਪਹਿਲੀ ਭਾਰਤੀ ਖਿਡਾਰਨ ਹੈ ਜਿਸ ਨੇ 21 ਸਾਲ ਦੀ ਉਮਰ ’ਚ ਉਲੰਪਿਕ ਵਿੱਚ ਸਿਲਵਰ ਮੈਡਲ ਜਿੱਤਿਆ

    ਵੀਡੀਓ ਕੈਪਸ਼ਨ, ਪੀਵੀ ਸਿੰਧੂ: BBC Indian Sportswoman of the Year ਲਈ ਨਾਮਜ਼ਦ
  14. ਦਿੱਲੀ ਵਿੱਚ ਅੱਜ ਸ਼ਾਮ ਨੂੰ ਚੁਣੀ ਚਾਵੇਗੀ ਬੀਬੀਸੀ ਸਪੋਰਟਸ ਵੂਮਨ ਆਫ ਦਿ ਈਅਰ ਐਵਾਰਡ ਦੀ ਜੇਤੂ

    BBC ISWOTY, Change The Game
  15. ਵਿਨੇਸ਼ ਹਰਿਆਣਾ ਦੇ ਪਹਿਲਵਾਨਾਂ ਦੇ ਪਰਿਵਾਰ ਤੋਂ ਹੈ। ਉਨ੍ਹਾਂ ਦੇ ਤਾਇਆ ਦੀ ਇੱਛਾ ਸੀ ਕਿ ਉਹ ਪਰਿਵਾਰ ਦੀਆਂ ਸਾਰੀਆਂ ਕੁੜੀਆਂ ਨੂੰ ਪਹਿਲਵਾਨ ਬਣਾਉਣ। ਵਿਨੇਸ਼ ਦੇ ਪਿਤਾ ਦੀ ਮੌਤ ਤੋਂ ਬਾਅਦ ਮਾਂ ਲਈ ਰਾਹ ਔਖਾ ਤਾਂ ਸੀ ਪਰ ਉਨ੍ਹਾਂ ਦੀ ਹਿੰਮਤ ਸਦਕਾ ਵਿਨੇਸ਼ ਨੇ ਖੇਡ ਜਾਰੀ ਰੱਖੀ।

    ਵੀਡੀਓ ਕੈਪਸ਼ਨ, ਵਿਨੇਸ਼ ਫੋਗਾਟ: BBC Indian Sportswoman of the Year ਲਈ ਨਾਮਜ਼ਦ
  16. ਨਾਮਜ਼ਦ ਖਿਡਾਰਨਾਂ ਵਿੱਚੋਂ ਅੱਜ ਸ਼ਾਮ ਇੱਕ ਖਿਡਾਰਨ ਚੁਣੀ ਜਾਵੇਗੀ BBC Indian Sportswoman of the Year...ਜੁੜੇ ਰਹੋ ਸਾਡੇ ਨਾਲ

    BBC Indian Sportswoman of the Year,
  17. 103 ਸਾਲਾ ਮਾਨ ਕੌਰ ਨੂੰ ਮਿਲਿਆ ਨਾਰੀ ਸ਼ਕਤੀ ਪੁਰਸਕਾਰ

  18. 30 ਸਾਲਾ ਮਾਨਸੀ ਗਿਰੀਸ਼ਚੰਦਰਾ ਜੋਸ਼ੀ ਭਾਰਤੀ ਪੈਰਾ-ਬੈਡਮਿੰਟਨ ਖਿਡਾਰਨ ਹੈ। 2011 ਵਿੱਚ ਹੋਏ ਇੱਕ ਹਾਦਸੇ ’ਚ ਉਨ੍ਹਾਂ ਨੇ ਇੱਕ ਲੱਤ ਗੁਆ ਦਿੱਤੀ। ਮਾਨਸੀ ਜੋਸ਼ੀ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਉਨ੍ਹਾਂ ਨੇ ਅਗਸਤ 2019 ’ਚ ਪੈਰਾ-ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਜਿੱਤੀ ਸੀ।

    ਵੀਡੀਓ ਕੈਪਸ਼ਨ, ਮਾਨਸੀ ਜੋਸ਼ੀ: BBC Indian Sportswoman of the Year ਲਈ ਨਾਮਜ਼ਦ
  19. ਮੈਰੀ ਕੋਮ ਇਕਲੌਤੀ ਅਜਿਹੀ ਮੁੱਕੇਬਾਜ਼ ਹੈ ਜਿਸ ਨੇ 8 ਵਰਲਡ ਚੈਂਪੀਅਨਸ਼ਿਪ ਮੈਡਲ ਜਿੱਤੇ ਹਨ। ਜਾਣੋ ਕਿਵੇਂ ਉਨ੍ਹਾਂ ਨੇ ਇੱਕ ਛੋਟੇ ਪਰਿਵਾਰ ਵਿੱਚੋਂ ਨਿਕਲ ਕੇ ਦੁਨੀਆਂ ਵਿੱਚ ਇੱਕ ਵੱਖਰੀ ਪਛਾਣ ਬਣਾਈ।

    ਵੀਡੀਓ ਕੈਪਸ਼ਨ, ਮੈਰੀ ਕੋਮ: BBC Indian Sportswoman of the Year ਲਈ ਨਾਮਜ਼ਦ
  20. ਦੂਤੀ ਚੰਦ ਦੱਖਣੀ ਏਸ਼ੀਆ ਦੀ ਸਭ ਤੋਂ ਤੇਜ਼ 100 ਮੀਟਰ ਦੌੜਨ ਵਾਲੀ ਖਿਡਾਰਨਾਂ ਵਿੱਚੋਂ ਇੱਕ ਹੈ। 2018 ਏਸ਼ੀਅਨ ਖੇਡਾਂ ਵਿੱਚ ਮਿਲੀ ਸਭ ਤੋਂ ਵੱਡੀ ਕਾਮਯਾਬੀ ਤੇ ਉਨ੍ਹਾਂ ਨੇ 100 ਤੇ 200 ਮੀਟਰ ਵਿੱਚ ਦੋ ਚਾਂਦੀ ਦੇ ਤਗਮੇ ਜਿੱਤੇ। ਹੁਣ 2020 ਟੋਕੀਓ ਓਲੰਪਿਕ ਵਿੱਚ ਉਨ੍ਹਾਂ ਦਾ ਮੈਡਲ ਜਿੱਤਣ ਦਾ ਟੀਚਾ ਹੈ।

    ਵੀਡੀਓ ਕੈਪਸ਼ਨ, ਦੂਤੀ ਚੰਦ: BBC Indian Sportswoman of the Year ਲਈ ਨਾਮਜ਼ਦ