You’re viewing a text-only version of this website that uses less data. View the main version of the website including all images and videos.

Take me to the main website

ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ 2019 ਦੀ ਸ਼ਾਨਦਾਰ ਸ਼ਾਮ

ਤੁਹਾਡੀਆਂ ਵੋਟਾਂ ਨਾਲ ਚੁਣੀ ਗਈ ਖਿਡਾਰਨ ਪੀਵੀ ਸਿੰਧੂ ਨੂੰ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ 2019 ਐਵਾਰਡ ਮਿਲਿਆ।

ਲਾਈਵ ਕਵਰੇਜ

ਅੱਜ ਬੀਬੀਸੀ ਉਸ ਖਿਡਾਰੀ ਦੇ ਨਾਮ ਦਾ ਐਲਾਨ ਕਰੇਗਾ ਜਿਸ ਨੂੰ ਸਾਲ 2019 ਦਾ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਅਫ ਦਿ ਈਅਰ ਐਵਾਰਡ ਦਿੱਤਾ ਜਾਵੇਗਾ। ਇਸ ਐਵਾਰਡ ਲਈ ਦੂਤੀ ਚੰਦ, ਮਾਨਸੀ ਜੋਸ਼ੀ, ਮੈਰੀ ਕੋਮ, ਪੀਵੀ ਸਿੰਧੂ ਤੇ ਵਿਨੇਸ਼ ਫੋਗਾਟ ਨਾਮਜ਼ਦ ਹਨ