You’re viewing a text-only version of this website that uses less data. View the main version of the website including all images and videos.
ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ 2019 ਦੀ ਸ਼ਾਨਦਾਰ ਸ਼ਾਮ
ਤੁਹਾਡੀਆਂ ਵੋਟਾਂ ਨਾਲ ਚੁਣੀ ਗਈ ਖਿਡਾਰਨ ਪੀਵੀ ਸਿੰਧੂ ਨੂੰ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ 2019 ਐਵਾਰਡ ਮਿਲਿਆ।
ਲਾਈਵ ਕਵਰੇਜ
BBC Indian Sports Woman of the year
BBC Indian Sports Woman of the year award, BBC Indian Sports Woman of the year award ਕੁਝ ਹੀ ਸਮੇਂ ਵਿੱਚ ਸ਼ੁਰੂ ਹੋ ਰਿਹਾ ਹੈ। ਖੇਡ ਮੰਤਰੀ ਕਿਰਨ ਰਿਰੀਜੂ ਅਤੇ ਬੀਬੀਸੀ ਦੇ ਡਾਇਰੈਕਟਰ ਜਨਰਲ ਟੋਨੀ ਹਾਲ ਹੋਣਗੇ ਸਮਾਗਮ ਦਾ ਹਿੱਸਾ #BBCISWOTY #changethegame
ਜੁੜੇ ਰਹੋ ਸਾਡੇ ਨਾਲ ਇਹ ਜਾਣਨ ਲਈ ਕਿ ਕਿਹੜੀ ਖਿਡਾਰਨ ਬਣੇਗੀ BBC Indian sportswomen of the year
ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ: ਪ੍ਰੋਗਰਾਮ ਵਾਲੀ ਥਾਂ ਦੀਆਂ ਤਸਵੀਰਾਂ, ਦਿੱਲੀ ਦੇ ਤਾਜ ਹੋਟਲ ਵਿੱਚ ਇੱਕ ਪ੍ਰੋਗਰਾਮ 'ਚ ਥੋੜ੍ਹੀ ਦੇਰ ਵਿੱਚ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ ਦਾ ਐਲਾਨ ਹੋਵੇਗਾ
BBC Indian Sports Woman of the year award: ਸ਼ੂਟਰ ਦਾਦੀ ਦੇ ਨਾਂ ਨਾਲ ਮਸ਼ੂਹਰ ਯੂਪੀ ਦੀ ਰਹਿਣ ਵਾਲੀ ਚੰਦਰੋ ਤੋਮਰ ਵੀ ਦਿੱਲੀ ਵਿੱਚ ਬੀਬੀਸੀ ਦੇ ਸਮਾਗਮ ਵਿੱਚ ਪਹੁੰਚੇ।
ਜੇਤੂ ਖਿਡਾਰੀ ਲਈ ਟਰਾਫ਼ੀ
BBC Indian Sportswoman of the Year, ਦੇਖੋ BBC Indian Sportswoman of the Year ਲਈ ਇੰਝ ਬਣਾਈ ਗਈ ਟਰਾਫੀ #BBCISWOTY #ChangeTheGame
ਮੁਸ਼ਕਲਾਂ ਤੇ ਚੁਣੌਤੀਆਂ ਨੂੰ ਮਾਤ ਦੇ ਕੇ ਰੈਸਲਿੰਗ ’ਚ ਕਮਬੈਕ ਕਰਨ ਵਾਲੀ ਖਿਡਾਰਨ, ਕੌਮਾਂਤਰੀ ਪੱਧਰ ਤੱਕ ਕੁਸ਼ਤੀ ਖੇਡਣ ਵਾਲੀ ਗੁਰਸ਼ਰਨ ਨੂੰ ਨਿੱਜੀ ਕਾਰਨਾਂ ਕਰਕੇ ਰੈਸਲਿੰਗ ਛੱਡਣੀ ਪਈ ਸੀ। 8 ਸਾਲ ਬਾਅਦ ਉਨ੍ਹਾਂ ਨੇ ਮੁੜ ਵਾਪਸੀ ਕੀਤੀ ਹੈ।
ਆਸਟਰੇਲੀਆ ਨੇ ਭਾਰਤ ਨੂੰ ਹਰਾ ਕੇ ਜਿੱਤਿਆ ਟੀ-20 ਵਰਲਡ ਕੱਪ
BBC Indian Sportswoman of the Year, BBC Indian Sportswoman of the Year: ਦਿੱਲੀ ਵਿੱਚ ਅੱਜ ਸ਼ਾਮ ਨੂੰ ਚੁਣੀ ਜਾਵੇਗੀ ਬੀਬੀਸੀ ਸਪੋਰਟਸ ਵੂਮਨ ਆਫ ਦਿ ਈਅਰ ਐਵਾਰਡ ਦੀ ਜੇਤੂ :) ਬਣੇ ਰਹੋ ਸਾਡੇ ਨਾਲ!!! #BBCISWOTY #ChangeTheGame
ਭਲਵਾਨ ਬਜਰੰਗ ਪੁਨੀਆ ਨੇ ਬੀਬੀਸੀ ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡ ਬਾਰੇ ਕੀ ਕਿਹਾ?
ਪੀਵੀ ਸਿੰਧੂ ਪਹਿਲੀ ਭਾਰਤੀ ਖਿਡਾਰਨ ਹੈ ਜਿਸ ਨੇ 21 ਸਾਲ ਦੀ ਉਮਰ ’ਚ ਉਲੰਪਿਕ ਵਿੱਚ ਸਿਲਵਰ ਮੈਡਲ ਜਿੱਤਿਆ
ਦਿੱਲੀ ਵਿੱਚ ਅੱਜ ਸ਼ਾਮ ਨੂੰ ਚੁਣੀ ਚਾਵੇਗੀ ਬੀਬੀਸੀ ਸਪੋਰਟਸ ਵੂਮਨ ਆਫ ਦਿ ਈਅਰ ਐਵਾਰਡ ਦੀ ਜੇਤੂ
ਵਿਨੇਸ਼ ਹਰਿਆਣਾ ਦੇ ਪਹਿਲਵਾਨਾਂ ਦੇ ਪਰਿਵਾਰ ਤੋਂ ਹੈ। ਉਨ੍ਹਾਂ ਦੇ ਤਾਇਆ ਦੀ ਇੱਛਾ ਸੀ ਕਿ ਉਹ ਪਰਿਵਾਰ ਦੀਆਂ ਸਾਰੀਆਂ ਕੁੜੀਆਂ ਨੂੰ ਪਹਿਲਵਾਨ ਬਣਾਉਣ। ਵਿਨੇਸ਼ ਦੇ ਪਿਤਾ ਦੀ ਮੌਤ ਤੋਂ ਬਾਅਦ ਮਾਂ ਲਈ ਰਾਹ ਔਖਾ ਤਾਂ ਸੀ ਪਰ ਉਨ੍ਹਾਂ ਦੀ ਹਿੰਮਤ ਸਦਕਾ ਵਿਨੇਸ਼ ਨੇ ਖੇਡ ਜਾਰੀ ਰੱਖੀ।
ਨਾਮਜ਼ਦ ਖਿਡਾਰਨਾਂ ਵਿੱਚੋਂ ਅੱਜ ਸ਼ਾਮ ਇੱਕ ਖਿਡਾਰਨ ਚੁਣੀ ਜਾਵੇਗੀ BBC Indian Sportswoman of the Year...ਜੁੜੇ ਰਹੋ ਸਾਡੇ ਨਾਲ
103 ਸਾਲਾ ਮਾਨ ਕੌਰ ਨੂੰ ਮਿਲਿਆ ਨਾਰੀ ਸ਼ਕਤੀ ਪੁਰਸਕਾਰ
30 ਸਾਲਾ ਮਾਨਸੀ ਗਿਰੀਸ਼ਚੰਦਰਾ ਜੋਸ਼ੀ ਭਾਰਤੀ ਪੈਰਾ-ਬੈਡਮਿੰਟਨ ਖਿਡਾਰਨ ਹੈ। 2011 ਵਿੱਚ ਹੋਏ ਇੱਕ ਹਾਦਸੇ ’ਚ ਉਨ੍ਹਾਂ ਨੇ ਇੱਕ ਲੱਤ ਗੁਆ ਦਿੱਤੀ। ਮਾਨਸੀ ਜੋਸ਼ੀ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਉਨ੍ਹਾਂ ਨੇ ਅਗਸਤ 2019 ’ਚ ਪੈਰਾ-ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਜਿੱਤੀ ਸੀ।
ਮੈਰੀ ਕੋਮ ਇਕਲੌਤੀ ਅਜਿਹੀ ਮੁੱਕੇਬਾਜ਼ ਹੈ ਜਿਸ ਨੇ 8 ਵਰਲਡ ਚੈਂਪੀਅਨਸ਼ਿਪ ਮੈਡਲ ਜਿੱਤੇ ਹਨ। ਜਾਣੋ ਕਿਵੇਂ ਉਨ੍ਹਾਂ ਨੇ ਇੱਕ ਛੋਟੇ ਪਰਿਵਾਰ ਵਿੱਚੋਂ ਨਿਕਲ ਕੇ ਦੁਨੀਆਂ ਵਿੱਚ ਇੱਕ ਵੱਖਰੀ ਪਛਾਣ ਬਣਾਈ।
ਦੂਤੀ ਚੰਦ ਦੱਖਣੀ ਏਸ਼ੀਆ ਦੀ ਸਭ ਤੋਂ ਤੇਜ਼ 100 ਮੀਟਰ ਦੌੜਨ ਵਾਲੀ ਖਿਡਾਰਨਾਂ ਵਿੱਚੋਂ ਇੱਕ ਹੈ। 2018 ਏਸ਼ੀਅਨ ਖੇਡਾਂ ਵਿੱਚ ਮਿਲੀ ਸਭ ਤੋਂ ਵੱਡੀ ਕਾਮਯਾਬੀ ਤੇ ਉਨ੍ਹਾਂ ਨੇ 100 ਤੇ 200 ਮੀਟਰ ਵਿੱਚ ਦੋ ਚਾਂਦੀ ਦੇ ਤਗਮੇ ਜਿੱਤੇ। ਹੁਣ 2020 ਟੋਕੀਓ ਓਲੰਪਿਕ ਵਿੱਚ ਉਨ੍ਹਾਂ ਦਾ ਮੈਡਲ ਜਿੱਤਣ ਦਾ ਟੀਚਾ ਹੈ।