ਬਜਟ ਵਿੱਚ ਆਵਾਜਾਈ ਲਈ ਕੀ ਕੁਝ
ਇਲੈਕਟ੍ਰਿਕ ਗੱਡੀਆਂ 'ਤੇ ਸਰਕਾਰ ਦਾ ਜ਼ੋਰ
ਇਲੈਕਟ੍ਰਿਕ ਗੱਡੀਆਂ ਲਈ ਚਾਰਜਿੰਗ ਸਟੇਸ਼ਨ ਬਣਨਗੇ
2019 ਵਿੱਚ 210 ਕਿੱਲੋਮੀਟਰ ਮੈਟਰੋ ਲਾਈਨ ਦਾ ਟੀਚਾ
ਰੇਲ ਢਾਂਚੇ ਲਈ 50 ਲੱਖ ਕਰੋੜ ਚਾਹੀਦੇ ਹਨ
ਗੰਗਾ ਨਦੀ 'ਤੇ ਕਾਰਗੋ 4 ਗੁਣਾ ਵਧਾਉਣ ਦਾ ਟੀਚਾ
You’re viewing a text-only version of this website that uses less data. View the main version of the website including all images and videos.
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਬਜਟ ਪੇਸ਼ ਕੀਤਾ। 2 ਘੰਟੇ ਤੋਂ ਵੱਧ ਚੱਲਿਆ ਭਾਸ਼ਣ
ਇਲੈਕਟ੍ਰਿਕ ਗੱਡੀਆਂ 'ਤੇ ਸਰਕਾਰ ਦਾ ਜ਼ੋਰ
ਇਲੈਕਟ੍ਰਿਕ ਗੱਡੀਆਂ ਲਈ ਚਾਰਜਿੰਗ ਸਟੇਸ਼ਨ ਬਣਨਗੇ
2019 ਵਿੱਚ 210 ਕਿੱਲੋਮੀਟਰ ਮੈਟਰੋ ਲਾਈਨ ਦਾ ਟੀਚਾ
ਰੇਲ ਢਾਂਚੇ ਲਈ 50 ਲੱਖ ਕਰੋੜ ਚਾਹੀਦੇ ਹਨ
ਗੰਗਾ ਨਦੀ 'ਤੇ ਕਾਰਗੋ 4 ਗੁਣਾ ਵਧਾਉਣ ਦਾ ਟੀਚਾ
ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਾਰਿਆਂ ਸੂਬਿਆਂ ਨੂੰ ਗਰਿਡ ਨਾਲ ਬਿਜਲੀ ਦਿੱਤੀ ਜਾਵੇਗੀ
ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੇਸ ਦੇ ਹਰ ਕੋਨੇ ਦੇ ਆਦਮੀ ਨੂੰ ਬਦਲਾਅ ਦਿਖ ਰਿਹਾ ਹੈ ਅਤੇ ਉਨ੍ਹਾਂ ਦੀ ਸਰਕਾਰ ਦਾ ਟੀਚਾ ਮਜ਼ਬੂਤ ਦੇਸ ਲਈ ਮਜ਼ਬੂਤ ਨਾਗਰਿਕ ਜਾਰੀ ਰਹੇਗਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਦੀ ਅਰਥ ਵਿਵਸਥਾ ਇਸ ਸਾਲ 3 ਟਰਿਲੀਅਨ ਡਾਲਰ ਦੀ ਹੋ ਜਾਵੇਗੀ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ ਪੜ੍ਹਨਾ ਸ਼ੁਰੂ ਕੀਤਾ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਮਾਤਾ-ਪਿਤਾ ਸੰਸਦ ਵਿੱਚ ਪਹੁੰਚੇ
ਬਜਟ ਪੇਸ਼ ਕਰਨ ਤੋਂ ਪਹਿਲਾਂ ਖਜ਼ਾਨਾ ਮੰਤਰੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਹੈ।
ਬਜਟ ਤੋਂ ਪਹਿਲਾਂ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੇਂਦਰੀ ਰਾਜ ਖਜ਼ਾਨਾ ਮੰਤਰੀ ਅਨੁਰਾਗ ਠਾਕੁਰ ਦੀਆਂ ਸੰਸਦ ਭਵਨ ਦੇ ਅੰਦਰ ਜਾਣ ਤੋਂ ਪਹਿਲਾਂ ਦੀਆਂ ਤਸਵੀਰਾਂ
ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਅੱਜ 11 ਵਜੇ ਪੇਸ਼ ਕਰਨਗੇ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਬਾਅਦ ਇਹ ਦੂਜਾ ਮੌਕਾ ਹੋਵੇਗਾ ਜਦੋਂ ਮਹਿਲਾ ਖਜ਼ਾਨਾ ਮੰਤਰੀ ਵੱਲੋਂ ਬਜਟ ਭਾਸ਼ਣ ਦਿੱਤਾ ਜਾਵੇਗਾ