ਲਾਹੌਰ ਦੇ ਸਨਾ-ਦਾਊਦ ਦੀ ਪ੍ਰੇਮ ਕਹਾਣੀ: ਨਰਾਜ਼ ਪਿਤਾ ਨੂੰ ਧੀ ਦੀ ਭਾਵੁਕ ਅਪੀਲ
ਪ੍ਰਕਾਸ਼ਿਤ
6 ਮਹੀਨਿਆਂ ਪਹਿਲਾਂ ਦਾਊਦ ਅਤੇ ਸਨਾ ਨਾਲ ਬੀਬੀਸੀ ਦੀ ਮੁਲਾਕਾਤ ਹੋਈ ਸੀ। ਇੱਕ ਹਾਦਸੇ ’ਚ ਦਾਊਦ ਦੇ ਦੋਹੇਂ ਹੱਥ ਅਤੇ ਇੱਕ ਲੱਤ ਕੱਟੀ ਗਈ ਸੀ।
ਹੁਣ ਇੱਕ ਸਾਲ ਬਾਅਦ ਉਨ੍ਹਾਂ ਨੂੰ ਨਕਲੀ ਲੱਤ ਲੱਗ ਗਈ ਹੈ।
ਦਾਊਦ ਅਤੇ ਸਨਾ ਇੱਕ-ਦੂਜੇ ਨਾਲ ਖੁਸ਼ ਹਨ ਪਰ ਸਨਾ ਦੇ ਪਿਤਾ ਹਾਲੇ ਤੱਕ ਉਨ੍ਹਾਂ ਨਾਲ ਇਸ ਵਿਆਹ ਕਰਕੇ ਨਰਾਜ਼ ਹਨ।
ਹਾਲਾਂਕਿ, ਇਨ੍ਹਾਂ ਦੇ ਨਾਮ ’ਤੇ ਕਈ ਫਰਜ਼ੀ ਅਕਾਊਂਟ ਵੀ ਬਣਾਏ ਗਏ ਹਨ। ਨਕਲੀ ਲੱਤ ਲੱਗਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਕੁਝ ਹੱਦ ਤੱਕ ਵਾਪਸ ਪਟਰੀ ’ਤੇ ਪੁੱਜੀ ਹੈ।
ਫ਼ਿਲਹਾਲ ਉਹ ਖੁਸ਼ ਹਨ ਅਤੇ ਆਪਣੀ ਜ਼ਿੰਦਗੀ ਨੂੰ ਸੰਵਾਰਨ ’ਚ ਲੱਗੇ ਹਨ।