ਕੋਰੋਨਾਵਾਇਰਸ: ਪਾਕਿਸਤਾਨੀ ਗਾਇਕ ਤੇ ਅਦਾਕਾਰ ਅਲੀ ਜ਼ਫ਼ਰ ਨੇ ਭਾਰਤੀਆਂ ਦੀ ਤੰਦਰੁਸਤੀ ਲਈ ਇੰਝ ਮੰਗੀ ਦੁਆ
ਪ੍ਰਕਾਸ਼ਿਤ
ਕੋਰੋਨਾ ਮਹਾਂਮਾਰੀ ਨਾਲ ਲੜ ਰਹੇ ਭਾਰਤ ਵਾਸੀਆਂ ਲਈ ਗੁਆਂਢੀ ਮੁਲਕ ਪਾਕਿਸਤਾਨ ਤੋਂ ਵੀ ਦੁਆਵਾਂ ਆਈਆਂ ਹਨ। ਪਾਕਿਸਤਾਨੀ ਅਦਾਕਾਰ ਅਤੇ ਗਾਇਕ ਅਲੀ ਕਾਜ਼ਮੀ ਨੇ ਕਿਹਾ ਹੈ ਕਿ ਇਹ ਵੇਲ਼ਾ ਇਨਸਾਨੀਅਤ ਲਈ ਦੁਆ ਕਰਨ ਅਤੇ ਮਨੁੱਖਤਾ ਦੇ ਨਾਲ ਖੜ੍ਹਨ ਦਾ ਹੈ।
(ਐਡਿਟ- ਰਾਜਨ ਪਪਨੇਜਾ)
ਇਹ ਵੀ ਪੜ੍ਹੋ: