100 ਸਾਲਾਂ ਦੀ ਇਹ ਬੇਬੇ ਉਮਰ ਵਿੱਚ ਕਿਉਂ ਨੱਚ ਰਹੀ ਹੈ

ਵੀਡੀਓ ਕੈਪਸ਼ਨ, 100 ਸਾਲਾਂ ਦੀ ਇਹ ਬੇਬੇ
ਪ੍ਰਕਾਸ਼ਿਤ

ਸੌ ਸਾਲਾਂ ਨੂੰ ਢੁੱਕੀ ਡਿੰਕੀ ਫਲਾਵਰਸ ਦਾ ਪਿਛਲੇ ਸਾਲ ਕੋਰੋਨਾਵਾਇਰਸ ਲੌਕਡਾਊਨ ਲੱਗਣ ਤੋਂ ਪਹਿਲਾਂ ਆਪਣਾ ਇੱਕ ਡਾਂਸ ਸਕੂਲ ਚਲਾਉਂਦੇ ਸਨ। ਹੁਣ ਉਹ ਮੁੜ ਤੋਂ ਨੱਚਣਾ ਚਾਹ ਰਹੇ ਹਨ ਤਾਂ ਜੋ ਬ੍ਰਿਟੇਨ ਦੀ ਐੱਨਐੱਚਐੱਸ ਲਈ ਚੰਦਾ ਇਕੱਠਾ ਕਰ ਸਕਣ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)