1947 ਦੀ ਵੰਡ: 'ਪੰਜਾਬ ਦੇ ਲੋਕ ਆਜ਼ਾਦੀ ਦੀ ਨਹੀਂ, ਵੰਡ ਦੀ ਗੱਲ ਕਰਦੇ ਹਨ'

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 1 ਮਿੰਟ

ਦਿੱਲੀ ਦੇ ਰਹਿਣ ਵਾਲੇ ਸਰਬਜੀਤ ਸਿੰਘ ਨੇ ਸਿਰਫ਼ 4 ਸਾਲ ਦੀ ਉਮਰ ਵਿੱਚ ਵੰਡ ਦਾ ਸੰਤਾਪ ਝੱਲਿਆ।

ਬੀਬੀਸੀ ਦੇ ਅੰਸ਼ੂਲ ਵਰਮਾ ਨਾਲ ਖਾਸ ਗੱਲਬਾਤ ਵਿੱਚ ਉਨ੍ਹਾਂ ਨੇ ਆਪਣਾ ਦਰਦ ਭਰਿਆ ਸਫਰ ਸਾਂਝਾ ਕੀਤਾ ਜਿਸ ਵਿੱਚ ਵੰਡ ਤੋਂ ਲੈ ਕੇ ਪੰਜਾਬ ਵਿੱਚ ਸੰਘਰਸ਼ ਕਰਨ ਤੇ ਦਿੱਲੀ ਆ ਕੇ ਵਸਣ ਦੀ ਕਹਾਣੀ ਸੁਣਾਈ।

ਸਰਬਜੀਤ ਸਿੰਘ ਦਾ ਜਨਮ ਬ੍ਰਿਟਿਸ਼ ਇੰਡੀਆ ਵਿੱਚ ਹੋਇਆ ਸੀ। ਉਸ ਸਮੇਂ ਉਹ ਸਿਰਫ਼ 4 ਸਾਲ ਦੇ ਸਨ ਜਦੋਂ ਉਹ ਭਾਰਤ ਆ ਕੇ ਵੱਸ ਗਏ।

ਇਹ ਉਹ ਸਮਾਂ ਸੀ ਜਦੋਂ ਬ੍ਰਿਟਿਸ਼ ਇੰਡੀਆ ਦੀ ਦੋ ਮੁਲਕਾਂ ਵਿੱਚ ਵੰਡ ਹੋਈ-ਭਾਰਤ ਤੇ ਪਾਕਿਸਤਾਨ।

ਧਰਮ ਦੇ ਆਧਾਰ 'ਤੇ ਹੋਈ ਵੰਡ ਦੌਰਾਨ ਭੜਕੀ ਹਿੰਸਾ ਵਿੱਚ 5 ਲੱਖ ਤੋਂ ਵੱਧ ਲੋਕ ਮਾਰੇ ਗਏ। ਇੱਕ ਕਰੋੜ 20 ਲੱਖ ਲੋਕਾਂ ਨੂੰ ਵੰਡ ਦੀ ਲੀਕ ਪਾਰ ਕਰਨੀ ਪਈ।

ਸਰਬਜੀਤ ਸਿੰਘ ਦਾ ਪਰਿਵਾਰ ਵੀ ਉਨ੍ਹਾਂ ਵਿੱਚੋਂ ਇੱਕ ਸੀ।

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)