ਭਾਰਤ-ਪਾਕ ਵੰਡ ਦੇ 75 ਸਾਲ : ਚੜ੍ਹਦੇ ਤੇ ਲਹਿੰਦੇ ਪੰਜਾਬਾਂ ਦੇ ਲੋਕ ਇੱਕ ਦੇ ਦੂਜੇ ਮੁਲਕ ਵਿਚ ਕਿੱਥੇ ਜਾ ਕੇ ਕਿਸ ਨੂੰ ਮਿਲਣਾ ਚਾਹੁੰਦੇ ਹਨ
ਭਾਰਤ ਅਤੇ ਪਾਕਿਸਤਾਨ ਵਿੱਚ ਲੱਖਾਂ ਲੋਕ ਰਹਿੰਦੇ ਹਨ ਜੋ ਇੱਕ ਦੂਜੇ ਦੇ ਦੇਸ਼ ਜਾਣਾ ਚਾਹੁੰਦੇ ਹਨ, ਉੱਥੋਂ ਦੀਆਂ ਚੀਜ਼ਾਂ ਦੇਖਣਾ ਚਾਹੁੰਦੇ ਹਨ, ਸੱਭਿਆਚਾਰ ਨੂੰ ਸਮਝਣਾ ਚਾਹੁੰਦੇ ਹਨ।
ਬਹੁਤ ਸਾਰੇ ਪਾਕਿਸਤਾਨੀ ਭਾਰਤ ਆ ਕੇ ਤਾਜ ਮਹਿਲ, ਲਾਲ ਕਿਲਾ ਅਤੇ ਹੋਰ ਥਾਵਾਂ ਦੇਖਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਕਈ ਭਾਰਤੀ ਲਾਹੌਰ ਜਾ ਕੇ ਪਾਕਿਸਤਾਨ ਦੀਆਂ ਉਨ੍ਹਾਂ ਥਾਵਾਂ ਨੂੰ ਦੇਖਣਾ ਚਾਹੁੰਦੇ ਹਨ, ਜਿਨ੍ਹਾਂ ਬਾਰੇ ਉਹ ਸੁਣਦੇ ਆਏ ਹਨ।
ਅਜਿਹੇ 'ਚ ਬੀਬੀਸੀ ਨੇ ਕੁਝ ਅਜਿਹੇ ਲੋਕਾਂ ਨਾਲ ਹੀ ਗੱਲ ਕੀਤੀ ਹੈ।
ਵੀਡੀਓ: ਅਲੀ ਕਾਜ਼ਮੀ, ਸਿਰਾਜ ਅਲੀ, ਜਸਬੀਰ ਸ਼ੇਤਰਾ, ਰਵਿੰਦਰ ਸਿੰਘ ਰੌਬਿਨ ਅਤੇ ਗੁਰਪ੍ਰੀਤ ਚਾਵਲਾ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
ਇਹ ਵੀ ਪੜ੍ਹੋ:
- 1947 ਦੀ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਵਿਛੜੇ ਚਾਚੇ-ਭਤੀਜੇ ਨੇ ਜਦੋਂ ਘੁੱਟ ਕੇ ਜੱਫ਼ੀ ਪਾਈ
- ਭਾਰਤ- ਪਾਕਿਸਤਾਨ : ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈਣਗੀਆਂ- ਹਨੀਫ਼
- ਭਾਰਤ-ਪਾਕਿਸਤਾਨ ਵੰਡ ਵੇਲੇ ਵਿਛੜੇ ਨਿੱਕੇ-ਨਿੱਕੇ ਭੈਣ ਭਰਾ ਬੁਢਾਪੇ 'ਚ ਇੰਝ ਮਿਲੇ
- 1947 ਦੀ ਵੰਡ ਸਮੇਂ ਵਿਛੜੇ ਦੋ ਭਰਾ, 76 ਸਾਲਾ ਹਬੀਬ ਦੀ ਤਾਂਘ, ‘ਮੈਂ ਫਿਰ ਤੋਂ ਭਰਾ ਨੂੰ ਜੱਫੀ ਪਾਵਾਂ’
- ਵੰਡ ਦੇ ਵਿਛੜੇ ਭੈਣ-ਭਰਾਵਾਂ ਦੀ ਮੁਲਾਕਾਤ: "ਤਾਂ ਕੀ ਹੋਇਆ ਜੇ ਸਾਡੀ ਭੈਣ ਮੁਸਲਮਾਨ ਹੈ?'








