ਵਿਧਾਨ ਸਭਾ ਚੋਣ ਨਤੀਜੇ: ਪੰਜਾਬ, ਯੂਪੀ ਸਣੇ ਕਿਹੜੇ ਸੂਬੇ ਵਿਚ ਕੌਣ ਅੱਗੇ ਕੌਣ ਪਿੱਛੇ
ਪ੍ਰਕਾਸ਼ਿਤ
ਪੰਜਾਬ ਸਣੇ ਵਿਧਾਨ ਸਭਾ 2022 ਦੀਆਂ ਵੋਟਾਂ ਦੀ ਗਿਣਤੀ ਦੇ ਨਾਲ ਨਾਲ ਅੱਜ ਚਾਰ ਹੋਰ ਸੂਬਿਆਂ ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ ਅਤੇ ਗੋਆ ਵਿਚ ਨਤੀਜੇ ਜਾ ਦਿਨ ਹੈ। ਆਓ ਜਾਣੀਏ ਕਿਸ ਸਬੇ ਵਿਚ ਕਿਸ ਪਾਰਟੀ ਦੀ ਕੀ ਪੁਜ਼ੀਸ਼ਨ ਹੈ।








