ਵਿੱਕੀ ਗੌਂਡਰ ਨੂੰ ਖਿਡਾਰੀ ਬਣਾਉਣ ਦੀ ਚਾਹਤ ਰੱਖਦੇ ਪਿਤਾ ਦੇ ਆਖ਼ਰੀ ਬੋਲ

ਵੀਡੀਓ ਕੈਪਸ਼ਨ, ਵਿੱਕੀ ਗੌਂਡਰ ਨੂੰ ਖਿਡਾਰੀ ਬਣਾਉਣ ਦੀ ਚਾਹਤ ਰੱਖਦੇ ਪਿਤਾ ਦੇ ਆਖ਼ਰੀ ਬੋਲ
ਪ੍ਰਕਾਸ਼ਿਤ

"ਵਿੱਕੀ ਦੀ ਮੌਤ ਤੋਂ ਬਾਅਦ ਉਸ ਦਾ ਪਿਓ ਧੁਰ ਅੰਦਰੋਂ ਟੁੱਟ ਗਿਆ ਸੀ। ਵਿੱਕੀ ਹੋਣਹਾਰ ਮੁੰਡਾ ਸੀ, ਇਕੱਲੌਤਾ ਪੁੱਤ ਸੀ ਤੇ ਜਲੰਧਰ ਪੜ੍ਹਨ ਲਈ ਭੇਜਿਆ ਸੀ, ਬੱਸ ਫਿਰ ਉਹ ਕਿਵੇਂ ਗੈਂਗਸਟਰ ਬਣ ਗਿਆ, ਪਤਾ ਹੀ ਨਹੀਂ ਲੱਗਿਆ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)