ਮੀਰਾਬਾਈ ਚਾਨੂ: ਸਿਰ ਉੱਤੇ ਲੱਕੜਾਂ ਢੋਹਣ ਤੋਂ ਲੈ ਕੇ ਗੋਲਡ ਮੈਡਲ ਤੱਕ

ਵੀਡੀਓ ਕੈਪਸ਼ਨ, ਮੀਰਾਬਾਈ ਚਾਨੂ : ਸਿਰ ਉੱਤੇ ਲੱਕੜਾਂ ਢੋਹਣ ਤੋਂ ਲੈ ਕੇ ਗੋਲਡ ਮੈਡਲ ਤੱਕ
ਪ੍ਰਕਾਸ਼ਿਤ

ਆਪਣੇ ਪਿੰਡ ਵਿੱਚ ਸਿਰ ਉੱਤੇ ਲੱਕੜਾਂ ਢੋਹਣ ਤੋਂ ਲੈ ਕੇ ਟੋਕਿਓ ਓਲੰਪਿਕ ਵਿੱਚ ਵੇਟਲਿਫਟਿੰਗ ‘ਚ ਸਿਲਵਰ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਬਣਨ ਤੱਕ, ਮੀਰਾਬਾਈ ਚਾਨੂ ਦਾ ਇਹ ਸਫ਼ਰ ਬਹੁਤ ਖਾਸ ਰਿਹਾ ਹੈ।

ਉਨ੍ਹਾਂ ਨੇ 2022 ਬਰਮਿੰਘਮ ਕਾਮਨਵੈਲਥ ਗੇਮਜ਼ ਵਿੱਚ ਸੋਨ ਤਮਗਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰ ਦਿੱਤਾ।

ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ 2016 ਦੇ ਓਲੰਪਿਕ ਵਿੱਚ ਉਹ ਨਾਕਾਮ ਰਹੇ ਸਨ ਅਤੇ ਤਣਾਅ ਵਿੱਚ ਆ ਕੇ ਖੇਡ ਛੱਡਣ ਬਾਰੇ ਵੀ ਸੋਚਣ ਲੱਗ ਪਏ ਸਨ।

ਵੀਡੀਓ ਰਾਹੀਂ ਜਾਣੋ ਉਨ੍ਹਾਂ ਦੀ ਸਫ਼ਲਤਾ ਦੀ ਕਹਾਣੀ

ਰਿਪੋਰਟਰ- ਵੰਦਨਾ

ਕੈਮਰਾ- ਸ਼ਰਦ ਬੜੇ ਤੇ ਪ੍ਰੇਮ ਭੂਮੀਨਾਥਨ

ਐਡਿਟ- ਪ੍ਰੇਮ ਭੂਮੀਨਾਥਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)