‘ਜ਼ਮੀਨ ਵਿੱਕ ਗਈ ਅਤੇ ਮਾਂ ਤੁਰ ਗਈ, 30 ਸਾਲ ਬਾਅਦ ਨਿਆਂ ਕਾਹਦਾ’
ਪ੍ਰਕਾਸ਼ਿਤ
ਮੁਹਾਲੀ ਦੀ ਸੀਬੀਆਈ ਅਦਾਲਤ ਨੇ ਇੱਕ ਫ਼ਰਜ਼ੀ ਪੁਲਿਸ ਮੁਕਾਬਲੇ ਦੇ ਮਾਮਲੇ 'ਚ ਪੰਜਾਬ ਪੁਲਿਸ ਦੇ ਇੱਕ ਤਤਕਾਲੀ ਸਬ-ਇੰਸਪੈਕਟਰ ਅਤੇ ਏਐਸਆਈ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਇਸ ਤੋਂ ਇਲਾਵਾ ਅਦਾਲਤ ਨੇ ਦੋਸ਼ੀਆਂ ਨੂੰ 1-1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਦੋਸ਼ੀ ਕਰਾਰ ਦਿੱਤੇ ਗਏ ਸਾਬਕਾ ਪੁਲਿਸ ਅਧਿਕਾਰੀਆਂ ਦੇ ਨਾਮ ਸ਼ਮਸ਼ੇਰ ਸਿੰਘ (ਤਤਕਾਲੀ ਸਬ ਇੰਸਪੈਕਟਰ) ਅਤੇ ਜਗਤਾਰ ਸਿੰਘ (ਤਤਕਾਲੀ ਏਐਸਆਈ) ਹਨ।
(ਰਿਪੋਰਟ - ਸਰਬਜੀਤ ਸਿੰਘ ਧਾਲੀਵਾਲ, ਸ਼ੂਟ ਤੇ ਐਡਿਟ - ਗੁਲਸ਼ਨ ਕੁਮਾਰ)