ਪ੍ਰਦੂਸ਼ਣ ਤੇ ਉਸ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਡਾਕਟਰ ਕੀ ਕਹਿੰਦੇ
ਪ੍ਰਕਾਸ਼ਿਤ
ਪੰਜਾਬ ਸਣੇ ਐੱਨਸੀਆਰ ਵਿੱਚ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਵੱਧ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਦੂਸ਼ਣ ਕਾਰਨ ਪਹਿਲਾਂ ਹੀ ਬਿਮਾਰ ਲੋਕਾਂ ਲਈ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਅਜਿਹੇ ਵਿੱਚ ਬਚਾਅ ਲਈ ਕੀ ਕੁਝ ਕੀਤਾ ਜਾਣਾ ਚਾਹੀਦਾ ਹੈ, ਇਸ ਬਾਰੇ ਡੀਐੱਮਸੀ ਲੁਧਿਆਣਾ ਵਿੱਚ ਸਾਹ ਤੇ ਫੇਫੜੇ ਸਬੰਧਤ ਰੋਗਾਂ ਦੇ ਮਾਹਰ ਦੱਸ ਰਹੇ ਹਨ।
ਰਿਪੋਰਟ- ਰਵਿੰਦਰ ਅਰੋੜਾ
ਐਡਿਟ- ਸਦਫ਼ ਖ਼ਾਨ