ਸੂਰੀ ਦੇ ਕਤਲ ਮਗਰੋਂ ਕਿਤੇ ਗੁੱਸਾ ਤਾਂ ਕਿਤੇ ਹੱਥ ਜੋੜ ਕੇ ਅਪੀਲ
ਪ੍ਰਕਾਸ਼ਿਤ
'ਅੰਮ੍ਰਿਤਸਰ ਵਾਲਿਓ ਅਪੀਲ ਹੈ ਕਿ ਭਾਈਚਾਰਾ ਕਾਇਮ ਰੱਖੋ...' ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਮਗਰੋਂ ਸਿਆਸੀ ਪ੍ਰਤੀਕਰਮ ਆਏ, ਸ਼ਾਂਤੀ ਦੀ ਅਪੀਲ ਵੀ ਹੋ ਰਹੀ ਹੈ
(ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਸਦਫ਼ ਖ਼ਾਨ)