ਪੰਜਾ ਸਾਹਿਬ ਸਾਕਾ: 100 ਸਾਲ ਪਹਿਲਾਂ ਹੋਏ ਸਾਕੇ ਨੂੰ ਸ਼ਰਧਾਲੂਆਂ ਨੇ ਯਾਦ ਕੀਤਾ
ਪ੍ਰਕਾਸ਼ਿਤ
ਬੀਬੀਸੀ ਪੱਤਰਕਾਰ ਅਲੀ ਕਾਜ਼ਮੀ ਨੇ ਹਸਨ ਅਬਦਾਲ ਦੇ ਉਸੇ ਰੇਲਵੇ ਸਟੇਸ਼ਨ ਅਤੇ ਸਮਾਗਮ ਵਿੱਚ ਇਕੱਠੇ ਹੋਏ ਲੋਕਾਂ ਨਾਲ ਗੱਲਬਾਤ ਕਰਕੇ 100 ਸਾਲ ਪਹਿਲਾਂ ਦੇ ਸਾਕੇ ਦਾ ਦਰਦ ਜਾਣਨ ਦੀ ਕੋਸ਼ਿਸ਼ ਕੀਤੀ।
(ਰਿਪੋਰਟ, ਸ਼ੂਟ ਅਤੇ ਐਡਿਟ - ਅਲੀ ਕਾਜ਼ਮੀ)