ਕੋਹਲੀ ਦਾ ਬੈਟ ਜਿਸ ਸਟੋਰ ’ਚ ਤਿਆਰ ਹੁੰਦੈ, ਉਸ ਦੀ ਖ਼ਾਸੀਅਤ ਜਾਣੋ
ਪ੍ਰਕਾਸ਼ਿਤ
ਆਸਟਰੇਲੀਆ ਦੇ ਕਈ ਦਿੱਗਜ ਖਿਡਾਰੀ ਕਦੇ ਇਸ ਸਪੋਰਸ ਸਟੋਰ ਵਿੱਚ ਸੇਲਜ਼ਮੈਨ ਦਾ ਕੰਮ ਕਰਦੇ ਸਨ। ਕ੍ਰਿਕਟ ਦੀ ਦੁਨੀਆ ’ਚ ਪਰਚਮ ਲਹਿਰਾਉਣ ਤੋਂ ਪਹਿਲਾਂ ਉਨ੍ਹਾਂ ਨੇ ਇੱਥੇ ਹੀ ਆਪਣਾ ਹੁਨਰ ਤਰਾਸ਼ਿਆ।
ਭਾਰਤ ਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਦਾ ਬੈਟ ਵੀ ਇਸੇ ਸਟੋਰ ’ਚ ਤਿਆਰ ਹੁੰਦਾ ਹੈ।
ਸ਼੍ਰੀਲੰਕਾਈ ਮੂਲ ਦੇ ਆਸਟਰੇਲੀਆ ਦੇ ਨਾਗਰਿਕ ਹੈਰਿਸ ਸੌਲੋਮਨ ਇਹ ਸਟੋਰ ਚਲਾਉਂਦੇ ਹਨ। 75 ਸਾਲ ਦੇ ਹੈਰਿਸ ਕੋਲ ਕ੍ਰਿਕਟ ਦੇ ਕਈ ਕਿੱਸੇ ਇਕੱਠ ਹੋ ਚੁੱਕੇ ਹਨ।
(ਰਿਪੋਰਟ – ਨਿਤਿਨ ਸ਼੍ਰੀਵਾਸਤਵ)