ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਕੇਸ : ਪੈਰੋਲ ਕੀ ਹੁੰਦੀ ਹੈ, ਇਸ ਲਈ ਕੀ ਸ਼ਰਤਾਂ ਤੇ ਨਿਯਮ ਹਨ

ਵੀਡੀਓ ਕੈਪਸ਼ਨ, ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਕੇਸ : ਪੈਰੋਲ ਕੀ ਹੁੰਦੀ ਹੈ, ਇਸ ਲਈ ਕੀ ਸ਼ਰਤਾਂ ਤੇ ਨਿਯਮ ਹਨ
ਪ੍ਰਕਾਸ਼ਿਤ

ਡੇਰਾ ਮੁਖੀ ਨੂੰ ਲਗਾਤਾਰ ਮਿਲ ਰਹੀ ਪੈਰੋਲ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਇਸ ਰਿਪੋਰਟ ਵਿੱਚ ਅਸੀਂ ਪੈਰੋਲ ਨਾਲ ਜੁੜੇ ਕੁਝ ਕਾਨੂੰਨੀ ਸਵਾਲਾਂ ਦੇ ਜਵਾਬ ਤਲਾਸ਼ਣ ਦੀ ਕੋਸ਼ਿਸ ਕਰਾਂਗੇ।

ਕੀ ਕੈਦ ਕੱਟ ਰਹੇ ਕਿਸੇ ਵੀ ਵਿਅਕਤੀ ਨੂੰ ਪੈਰੋਲ ਮਿਲ ਸਕਦੀ ਹੈ? ਜਿਨ੍ਹਾਂ ਨੂੰ ਪੈਰੋਲ ਮਿਲਦੀ ਹੈ ਉਹ ਕਿੰਨ੍ਹਾਂ ਸ਼ਰਤਾਂ ਅਧੀਨ ਜੇਲ੍ਹ ਤੋਂ ਬਾਹਰ ਰਹਿ ਸਕਦੇ ਹਨ? ਕੀ ਪੈਰੋਲ ਨੂੰ ਰੱਦ ਕੀਤਾ ਜਾ ਸਕਦਾ ਹੈ ? ਪੈਰੋਲ ਦੇਣ ਦਾ ਅਧਿਕਾਰ ਕਿਸ ਕੋਲ ਹੁੰਦਾ ਹੈ? ਇਸ ਵਿੱਚ ਅਦਾਲਤ ਤੇ ਸਰਕਾਰ ਦਾ ਕੀ ਰੋਲ ਹੁੰਦਾ ਹੈ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਇਸ ਵੀਡੀਓ ਵਿੱਚ ਸਕਦਾ ਹੈ।

ਰਿਪੋਰਟ- ਰਾਜਵੀਰ ਕੌਰ ਗਿੱਲ

ਸ਼ੂਟ ਐਡਿਟ- ਅਸਮਾ ਹਾਫਿਜ਼

ਐਂਕਰ- ਤਨੀਸ਼ਾ ਚੌਹਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)