ਅਮ੍ਰਿਤਪਾਲ ਸਿੰਘ ਨੇ ‘ਏਜੰਸੀਆਂ ਦਾ ਬੰਦਾ’ ਹੋਣ ਸਣੇ ਆਪਣੀ ਦਿਖ ਬਾਰੇ ਜਵਾਬ ਦਿੱਤੇ

ਵੀਡੀਓ ਕੈਪਸ਼ਨ, ਅਮ੍ਰਿਤਪਾਲ ਸਿੰਘ ਨੇ ‘ਏਜੰਸੀਆਂ ਦਾ ਬੰਦਾ’ ਹੋਣ ਸਣੇ ਆਪਣੀ ਦਿਖ ਬਾਰੇ ਜਵਾਬ ਦਿੱਤੇ
ਪ੍ਰਕਾਸ਼ਿਤ

ਗੁਰਦਾਸਪੁਰ ਦੇ ਪਿੰਡ ਸਹਾਰੀ ਵਿਖੇ ਇੱਕ ਧਾਰਮਿਕ ਸਮਾਗਮ ’ਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਪਹੁੰਚੇ।

ਇਸ ਦੌਰਾਨ ਸਿੱਖ ਕੈਦੀਆਂ ਦੀ ਰਿਹਾਈ, ਉਨ੍ਹਾਂ ’ਤੇ ‘ਏਜੰਸੀਆਂ ਦਾ ਬੰਦਾ’ ਹੋਣ ਦੇ ਲਗਦੇ ਇਲਜ਼ਾਮਾਂ ਸਣੇ ਕਈ ਪਹਿਲੂਆਂ ਉੱਤੇ ਗੱਲਬਾਤ ਕੀਤੀ।

(ਰਿਪੋਰਟ – ਗੁਰਪ੍ਰੀਤ ਚਾਵਲਾ, ਐਡਿਟ – ਨਿਮਿਤ ਵਤਸ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)