'ਲੋਕ ਕੀ ਕਹਿਣਗੇ' ਵਾਲੀ ਸੋਚ ਨੂੰ ਮਾਤ ਦੇਣ ਵਾਲੀ ਪੋਲ ਡਾਂਸਰ ਦੀ ਕਹਾਣੀ

ਵੀਡੀਓ ਕੈਪਸ਼ਨ, 'ਲੋਕ ਕੀ ਕਹਿਣਗੇ.. ਇਹ ਸੋਚਣਾ ਛੱਡ ਕਿ ਮੈਂ ਉਹ ਕੀਤਾ ਜੋ ਕਰਨਾ ਚਾਹੁੰਦੀ ਸੀ'
ਪ੍ਰਕਾਸ਼ਿਤ

'ਪਤੀ ਸ਼ਰਾਬ ਪੀ ਕੇ ਘਰ ਆਉਂਦਾ ਸੀ, ਝਗੜੇ ਹੁੰਦੇ ਸਨ ਤੇ ਫਿਰ 25 ਸਾਲ ਦੀ ਉਮਰ 'ਚ ਮੈਂ ਤਲਾਕ ਲੈ ਲਿਆ ਅਤੇ ਇਹ ਸੋਚ ਲਿਆ ਕਿ ਜੋ ਕਰਨਾ ਚਾਹੁੰਦੀ ਹਾਂ ਉਹ ਕਰਨਾ ਹੀ ਹੈ।'

ਇਹ ਕਹਾਣੀ ਹੈ ਮੁੰਬਈ ਦੇ ਰਹਿਣ ਵਾਲੀ ਰਸ਼ਮੀ ਦੀ, ਜਿਨ੍ਹਾਂ ਨੇ ਛੋਟੀ ਉਮਰ ਵਿੱਚ ਤਲਾਕ ਵਰਗਾ ਮੁਸ਼ਕਲ ਫੈਸਲਾ ਲਿਆ ਅਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੀ ਸੋਚੀ।

ਹੁਣ ਉਹ ਇੱਕ ਪ੍ਰੋਫੈਸ਼ਨਲ ਪੋਲ ਡਾਂਸਰ ਹਨ ਅਤੇ ਹੋਰਾਂ ਨੂੰ ਵੀ ਇਹ ਕਲਾ ਸਿਖਾਉਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)