ਜਦੋਂ ਬੀਬੀਸੀ ਪੱਤਰਕਾਰ ਨੂੰ ਰਿਪੋਰਟਿੰਗ ਵਿਚਾਲੇ ਸਾਥੀਆਂ ਸਣੇ ਜਾਨ ਬਚਾ ਕੇ ਭੱਜਣਾ ਪਿਆ

ਵੀਡੀਓ ਕੈਪਸ਼ਨ, ਬੀਬੀਸੀ ਪੱਤਰਕਾਰ ਹਿਊਗੋ ਬਾਚੇਗਾ
ਪ੍ਰਕਾਸ਼ਿਤ

ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਸਣੇ ਯੂਕਰੇਨ ਦੇ ਵੱਖ-ਵੱਖ ਹਿੱਸਿਆਂ ਉੱਤੇ ਮਿਸਾਈਲਾਂ ਦਾਗੀਆਂ ਹਨ। ਇਹ ਲੜਾਈ ਦੇ ਸ਼ੁਰੂਆਤੀ ਹਫ਼ਤਿਆਂ ਤੋਂ ਬਾਅਦ ਸਭ ਤੋਂ ਵੱਡੇ ਪੱਧਰ ਦਾ ਹਮਲਾ ਲਗ ਰਿਹਾ ਹੈ।

ਉਸੇ ਵਿਚਾਲੇ ਬੀਬੀਸੀ ਪੱਤਰਕਾਰ ਹਿਊਗੋ ਬਾਚੇਗਾ ਇੱਕ ਨਿਊਜ਼ ਰਿਪੋਰਟ ਦੇ ਰਹੇ ਸਨ ਜਿਸ ਵੇਲੇ ਇੱਕ ਧਮਾਕਾ ਹੋ ਗਿਆ। ਉਨ੍ਹਾਂ ਨੂੰ ਜਾਣ ਬਚਾ ਕੇ ਭੱਜਣਾ ਪਿਆ

ਵੀਡੀਓ - ਰੌਇਟਰਜ਼, ਐਡਿਟ - ਮਨੀਸ਼ ਜਾਲੁਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)