ਮਹਾਰਾਣੀ ਐਲੀਜ਼ਾਬੈਥ-II ਦਾ 96 ਸਾਲ ਦੀ ਉਮਰ 'ਚ ਦੇਹਾਂਤ, ਬ੍ਰਿਟੇਨ ਦੀ ਪਿਛਲੇ 70 ਸਾਲਾਂ ਤੋਂ ਮਹਾਰਾਣੀ ਰਹੇ

ਵੀਡੀਓ ਕੈਪਸ਼ਨ, ਮਹਾਰਾਣੀ ਐਲੀਜ਼ਾਬੈਥ-II ਦਾ 96 ਸਾਲ ਦੀ ਉਮਰ 'ਚ ਦੇਹਾਂਤ, ਬ੍ਰਿਟੇਨ ਦੀ ਪਿਛਲੇ 70 ਸਾਲਾਂ ਤੋਂ ਮਹਾਰਾਣੀ ਰਹੇ
ਪ੍ਰਕਾਸ਼ਿਤ

ਬ੍ਰਿਟੇਨ ਦੀ ਪਿਛਲੇ 70 ਸਾਲਾਂ ਤੋਂ ਮਹਾਰਾਣੀ ਰਹੀ ਐਲਿਜ਼ਾਬੈਥ-II ਦਾ 96 ਸਾਲ ਦੀ ਉਮਰ ਵਿਚ ਬੋਲਮੋਰਲ ਵਿਚ ਦੇਹਾਂਤ ਹੋ ਗਿਆ ਹੈ।

ਵੀਰਵਾਰ ਨੂੰ ਮਹਾਰਾਣੀ ਐਲਿਜ਼ਾਬੈਥ-II ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਦਾ ਸਾਰਾ ਪਰਿਵਾਰ ਸਟਾਕਿਸ਼ ਅਸਟੇਟ ਵਿਚ ਪਹੁੰਚ ਗਿਆ ਸੀ।

ਮਹਾਰਾਣੀ ਐਲਿਜ਼ਾਬੈਥ-II 1952 ਵਿਚ ਤਖਤ ਉੱਤੇ ਬੈਠੇ ਸੀ ਅਤੇ ਉਹ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਦੇ ਗਵਾਹ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)