ਲਵਲੀ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਰ ਸਿਆਸਤ ਵਿਚ ਕਿਉਂ ਆਏ

ਵੀਡੀਓ ਕੈਪਸ਼ਨ, ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਨਾਲ ਗੱਲਬਾਤ
ਪ੍ਰਕਾਸ਼ਿਤ

ਲਵਲੀ ਬਿਜ਼ਨਸ ਗਰੁੱਪ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਬਾਨੀ ਚਾਂਸਲਰ ਅਸ਼ੋਕ ਮਿੱਤਲ ਰਾਜ ਸਭਾ ਮੈਂਬਰ ਬਣੇ ਹਨ।

ਉਹ ਸਿਆਸਤ ਵਿੱਚ ਕਿਉਂ ਆਏ, ਉਨ੍ਹਾਂ ਦਾ ਕੀ ਟੀਚਾ ਹੈ ਅਤੇ ਸਰਕਾਰੀ ਜ਼ਮੀਨ ਦੇ ਕਬਜ਼ੇ ਬਾਰੇ ਉਨ੍ਹਾਂ ਦਾ ਕੀ ਪੱਖ ਹੈ।

ਬੀਬੀਸੀ ਪੱਤਰਕਾਰ ਜਸਪਾਲ ਸਿੰਘ ਨੇ ਅਸ਼ੋਕ ਮਿੱਤਲ ਨਾਲ ਖਾਸ ਗੱਲਬਾਤ ਕੀਤੀ।

ਸ਼ੂਟ ਐਡਿਟ- ਰਾਜਨ ਪਪਨੇਜਾ ਤੇ ਦੇਵੇਸ਼ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)