ਮੁਹੰਮਦ ਹਨੀਫ ਨੇ ਦੱਸਿਆ ਕਿਵੇਂ ਬਚਪਨ 'ਚ ਮੀਂਹ ਮੰਗਣ ਘਰ-ਘਰ ਜਾਂਦੇ ਸੀ - VLOG

ਵੀਡੀਓ ਕੈਪਸ਼ਨ, ਮੁਹੰਮਦ ਹਨੀਫ ਨੇ ਦੱਸਿਆ ਕਿਵੇਂ ਬਚਪਨ 'ਤੇ ਮੀਂਹ ਮੰਗਣ ਘਰ-ਘਰ ਜਾਂਦੇ ਸੀ
ਪ੍ਰਕਾਸ਼ਿਤ

ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼ ਨੇ ਭਾਰੀ ਬਰਸਾਤਾਂ ਤੋਂ ਬਚਦੇ ਅਜੋਕੇ ਲੋਕਾਂ ਅਤੇ ਦਹਾਕਿਆਂ ਪਹਿਲਾਂ ਆਪਣੇ ਬਚਪਨ ਦੀ ਬਾਤ ਸੁਣਾਈ ਜਦੋਂ ਉਹ ਘਰ-ਘਰ ਮੀਂਹ ਮੰਗਣ ਜਾਂਦੇ ਹੁੰਦੇ ਸਨ।

ਵੀਡੀਓ - ਮੁਹੰਮਦ ਹਨੀਫ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)