‘ਹਰ ਘਰ ਤਿੰਰਗਾ’ ਮੁਹਿੰਮ ’ਤੇ ਕਿੰਨੇ ਪੈਸੇ ਖਰਚ ਹੋ ਰਹੇ ਹਨ

ਵੀਡੀਓ ਕੈਪਸ਼ਨ, ‘ਹਰ ਘਰ ਤਿੰਰਗਾ’ ਮੁਹਿੰਮ ’ਤੇ ਕਿੰਨੇ ਪੈਸੇ ਖਰਚ ਰਹੀ ਮੋਦੀ ਸਰਕਾਰ
ਪ੍ਰਕਾਸ਼ਿਤ

ਭਾਰਤ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦਾ ਜਸ਼ਨ ਮਨਾ ਰਿਹਾ ਹੈ। ਇਸ ਜਸ਼ਨ ਨੂੰ 'ਆਜ਼ਾਦੀ ਦੇ ਅੰਮ੍ਰਿਤ ਮਹੋਤਸਵ' ਨਾਮ ਦਿੱਤਾ ਗਿਆ ਹੈ। ਇਸ ਮੌਕੇ ਭਾਰਤ ਸਰਕਾਰ ਨੇ 'ਹਰ ਘਰ ਤਿਰੰਗਾ' ਮੁਹਿੰਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ।

ਇਸ ਮੁਹਿੰਮ ਦੇ ਤਹਿਤ 13 ਤੋਂ 15 ਅਗਸਤ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਘਰ 'ਤੇ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਹੈ। ਪਰ ਇਸ ਮੁਹਿੰਮ ਉੱਤੇ ਕੁਝ ਵਿਵਾਦ ਵੀ ਸ਼ੁਰੂ ਹੋ ਗਏ ਹਨ। ਪੂਰੇ ਮਾਮਲੇ ਬਾਰੇ ਦੱਸਦੀ ਰਿਪੋਰਟ ਦੇਖੋ

(ਰਿਪੋਰਟ – ਸਰੋਜ ਸਿੰਘ, ਐਡਿਟ – ਦੇਵਾਸ਼ੀਸ਼ ਕੁਮਾਰ ਤੇ ਅਸਮਾ ਹਾਫ਼ਿਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)