ਬਹਿਬਲ ਕਲਾਂ: ‘ਤੀਜੀ ਸਰਕਾਰ ਆ ਗਈ ਪਰ ਇਨਸਾਫ਼ ਅਜੇ ਵੀ ਨਹੀਂ’
ਪ੍ਰਕਾਸ਼ਿਤ
ਬਹਿਬਲ ਕਲਾਂ ਗੋਲੀਕਾਂਡ ਦੇ ਪੀੜਤ ਪਰਿਵਾਰਾਂ ਤੋਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਜਾਂਚ ਲਈ ਹੋਰ ਸਮਾਂ ਮੰਗਿਆ ਸੀ।
ਪੀੜਤ ਪਰਿਵਾਰਾਂ ਵੱਲੋਂ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਜਨਤਕ ਇਕੱਠ ਬੁਲਾਇਆ ਗਿਆ ਹੈ ਅਤੇ ਇਸੇ ਬਾਰੇ ਜਾਣਕਾਰੀ ਦੇ ਰਹੇ ਹਨ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ
(ਕੈਮਰਾ - ਮਯੰਕ ਮੋਂਗੀਆ)