ਦਿਲਜੀਤ ਦੁਸਾਂਝ ਲਈ ਇਹ ਕੁੜੀ ਰੋਟੀਆਂ ਬਣਾਉਣ ਲਈ ਤਿਆਰ ਹੈ

ਵੀਡੀਓ ਕੈਪਸ਼ਨ, ਇੰਟਰਟੇਨਮੈਂਟ ਰੈਪ
ਪ੍ਰਕਾਸ਼ਿਤ

ਰੈਪਰ ਦੀ ਟੀ-ਸ਼ਰਟ ਉੱਤੇ ਛਾਇਆ ਸਿੱਧੂ ਮੂਸੇਵਾਲਾ, ਪੁੱਤ ਦੀ ਯਾਦ ਵਿੱਚ ਮੂਸੇਵਾਲੇ ਦੇ ਮਾਪਿਆਂ ਨੇ ਬਣਵਾਇਆ ਟੈਟੂ, ਇਸ ਤੋਂ ਇਲਾਵਾ ਦਿਲਜੀਤ ਦਾ ਸ਼ੋਅ ਦੇਖਣ ਪਹੁੰਚੀ ਪ੍ਰਿਅੰਕਾ ਚੋਪੜਾ ਅਤੇ ਪਰਮੀਸ਼ ਵਰਮਾ ਸਣੇ ਨੀਰੂ ਬਾਜਵਾ ਨੇ ਸਾਂਝੀ ਕੀਤੀ ਖ਼ੁਸ਼ੀ...

ਦੇਖੋ ਇਸ ਵਾਰ ਦੇ ਇੰਟਰਟੇਨਮੈਂਟ ਰੈਪ ਵਿੱਚ ਹੋਰ ਕੀ ਕੁਝ ਹੋਇਆ।

(ਰਿਪੋਰਟ- ਤਾਹਿਰਾ ਭਸੀਨ, ਐਡਿਟ – ਦੇਵੇਸ਼ ਸਿੰਘ)